Nojoto: Largest Storytelling Platform

प्यारे दोस्त We Celebrate 130th Birthday 🎉🎁 of

प्यारे दोस्त  We Celebrate 130th Birthday 🎉🎁 of Dr. Bhim Rao Ambedkar Ji urf Baba Saheb

©Davinder Kumar Khichi ਭਾਰਤ ਰਤਨ,ਵਿਸ਼ਵ ਵਿੱਚ “ Symbol of Knowledge” ਦਾ ਖਿਤਾਬ ਹਾਸਿਲ ਕਰਨ ਵਾਲੇ,ਤਿਆਗ ਦੀ ਮੂਰਤ,ਲਾਲਚ ਰਹਿਤ ਅਤੇ ਬੇਦਾਗ਼ ਭਾਰਤੀ ਨੇਤਾ,ਸਦੀਆਂ ਤੋਂ ਨਰਕ ਰੂਪੀ ਜ਼ਿੰਦਗੀ ਬਤੀਤ ਕਰਕ ਰਹੀ ਭਾਰਤ ਦੀ ਔਰਤ ਨੂੰ ਅਜ਼ਾਦੀ ਅਤੇ ਇੱਜ਼ਤ ਦੀ ਜ਼ਿੰਦਗੀ ਬਖ਼ਸ਼ਣ ਵਾਲੇ ਕਰੋੜਾਂ ਦਲਿਤਾਂ ਦੇ ਵਾਸਤੇ ਰੱਬ ਰਹਿਮਾਨ ਸਮੁੱਚੀ ਇਨਸਾਨੀਅਤ ਦੇ ਮਸੀਹਾ #ਡਾ•ਬੀ•ਆਰ ਅੰਬੇਡਕਰ ਸਾਹਿਬ ਜੀ ਦੇ ਮਹਾਨ #130ਵੇ ਜਨਮ ਉਤਸਵ ਤੇ ਬਹੁਤ ਬਹੁਤ ਮੁਬਾਰਕਾਂ ਭਾਰਤ ਵਰਸ਼ ਦੇ ਸੰਵਿਧਾਨਿਕ ਸਹੂਲਤਾਂ ਮਾਣ ਰਹੇ 135 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲੱਖ-ਲੱਖ ਵਧਾਈਆਂ।
ਵਿਸ਼ਵ ਦੇ ਸਭ ਤੋਂ ਵੱਡੇ ਲੋਕ-ਤੰਤਰ ਦੇ ਸ਼ਿਲਪਕਾਰ ਬਾਬਾ ਸਾਹਿਬ ਨੂੰ ਰਵਿਦਾਸੀਆਂ ਸਮਾਜ ਪੰਜਾਬ ਵੱਲੋਂ ਕੋਟਿਨ ਕੋਟਿ ਪ੍ਰਣਾਮ 💐
ਜੈ ਭੀਮ ਜੈ ਭਾਰਤ

ਭਾਰਤ ਰਤਨ,ਵਿਸ਼ਵ ਵਿੱਚ “ Symbol of Knowledge” ਦਾ ਖਿਤਾਬ ਹਾਸਿਲ ਕਰਨ ਵਾਲੇ,ਤਿਆਗ ਦੀ ਮੂਰਤ,ਲਾਲਚ ਰਹਿਤ ਅਤੇ ਬੇਦਾਗ਼ ਭਾਰਤੀ ਨੇਤਾ,ਸਦੀਆਂ ਤੋਂ ਨਰਕ ਰੂਪੀ ਜ਼ਿੰਦਗੀ ਬਤੀਤ ਕਰਕ ਰਹੀ ਭਾਰਤ ਦੀ ਔਰਤ ਨੂੰ ਅਜ਼ਾਦੀ ਅਤੇ ਇੱਜ਼ਤ ਦੀ ਜ਼ਿੰਦਗੀ ਬਖ਼ਸ਼ਣ ਵਾਲੇ ਕਰੋੜਾਂ ਦਲਿਤਾਂ ਦੇ ਵਾਸਤੇ ਰੱਬ ਰਹਿਮਾਨ ਸਮੁੱਚੀ ਇਨਸਾਨੀਅਤ ਦੇ ਮਸੀਹਾ #ਡਾ•ਬੀ•ਆਰ ਅੰਬੇਡਕਰ ਸਾਹਿਬ ਜੀ ਦੇ ਮਹਾਨ 130ਵੇ ਜਨਮ ਉਤਸਵ ਤੇ ਬਹੁਤ ਬਹੁਤ ਮੁਬਾਰਕਾਂ ਭਾਰਤ ਵਰਸ਼ ਦੇ ਸੰਵਿਧਾਨਿਕ ਸਹੂਲਤਾਂ ਮਾਣ ਰਹੇ 135 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਲੱਖ-ਲੱਖ ਵਧਾਈਆਂ। ਵਿਸ਼ਵ ਦੇ ਸਭ ਤੋਂ ਵੱਡੇ ਲੋਕ-ਤੰਤਰ ਦੇ ਸ਼ਿਲਪਕਾਰ ਬਾਬਾ ਸਾਹਿਬ ਨੂੰ ਰਵਿਦਾਸੀਆਂ ਸਮਾਜ ਪੰਜਾਬ ਵੱਲੋਂ ਕੋਟਿਨ ਕੋਟਿ ਪ੍ਰਣਾਮ 💐 ਜੈ ਭੀਮ ਜੈ ਭਾਰਤ