Nojoto: Largest Storytelling Platform

ਤੇਰੀ "ਨਾਰਾਜ਼ਗੀ" ਕੁੱਝ ਇਓਂ ਹੈ ਮੇਰੇ ਲੲੀ ਜਿਵੇਂ ਦਿਨ ਵਿ

ਤੇਰੀ "ਨਾਰਾਜ਼ਗੀ"
ਕੁੱਝ ਇਓਂ ਹੈ ਮੇਰੇ ਲੲੀ 
ਜਿਵੇਂ ਦਿਨ ਵਿੱਚ 
ਕਾਲ਼ੀ ਰਾਤ ਦਾ ਹੋ ਜਾਣਾ,
ਬੈਠ ਕਿਸੇ ਮਹਿਫ਼ਲ'ਚ ਵੀ
ਤੇਰੀ ਯਾਦਾਂ ਵਿੱਚ ਖੋ ਜਾਣਾ,
 ਹਸਦੇ ਹਸਦੇ ਵੀ ਯਾਦ ਕਰ
ਤੈਨੂੰ ਇਓਂ ਪਾਗਲਾ ਵਾਂਗੂੰ ਰੋ ਜਾਣਾ...

ਆਰ k ਬੀ😘 #naraj #quoteoftheday #punjabiquotes #nojotopunjabi #punjabistatus #punjabilovers #punjabi #poet #shayari #love #life  Varinder Sahota Inder Singh Jagtar Jakhepalia -Jeet Bajwa Bhupinder Singh

ravneetkaur8441

Ravneet kaur

Growing Creator