Nojoto: Largest Storytelling Platform

ਕਲੀਆਂ ਬੇ ਕੇ ਹੌਂਕੇ ਭਰਦਾ ਕਿਊ ਸ਼ੀਰਾ ਤੂੰ ਖੁਦ ਤੋਂ ਲੜਦਾ

ਕਲੀਆਂ ਬੇ ਕੇ ਹੌਂਕੇ ਭਰਦਾ
ਕਿਊ ਸ਼ੀਰਾ ਤੂੰ ਖੁਦ ਤੋਂ ਲੜਦਾ

ਸਾਰੇ ਪੜ੍ਹਦੇ ਸੋਹਣੇ ਚੇਰੇ
ਦਿਲ ਨੂੰ ਦਿਲ ਨਾਲ ਕੋਈ ਨਈ ਪੜ੍ਹਦਾ

ਪਹਿਲਾਂ ਵਿਛੜੇ ਮਰ ਜਾਂਦੇ ਸੀ
ਹੁਣ ਵਿਛੜੇ ਤਾ ਕੋਈ ਨਈ ਮਰਦਾ

 ਸੌਖਾ ਨਈ ਏ ਇਸ਼ਕ ਸਾੲੇਰਾ
ਓਹ ਬੀ ਡਰਦੀ ਤੂੰ  ਬੀ ਡਰਦਾ

©Sheera Singh okha इश्क़

#lonely
ਕਲੀਆਂ ਬੇ ਕੇ ਹੌਂਕੇ ਭਰਦਾ
ਕਿਊ ਸ਼ੀਰਾ ਤੂੰ ਖੁਦ ਤੋਂ ਲੜਦਾ

ਸਾਰੇ ਪੜ੍ਹਦੇ ਸੋਹਣੇ ਚੇਰੇ
ਦਿਲ ਨੂੰ ਦਿਲ ਨਾਲ ਕੋਈ ਨਈ ਪੜ੍ਹਦਾ

ਪਹਿਲਾਂ ਵਿਛੜੇ ਮਰ ਜਾਂਦੇ ਸੀ
ਹੁਣ ਵਿਛੜੇ ਤਾ ਕੋਈ ਨਈ ਮਰਦਾ

 ਸੌਖਾ ਨਈ ਏ ਇਸ਼ਕ ਸਾੲੇਰਾ
ਓਹ ਬੀ ਡਰਦੀ ਤੂੰ  ਬੀ ਡਰਦਾ

©Sheera Singh okha इश्क़

#lonely
sheerasingh8245

Sheera Singh

New Creator