Nojoto: Largest Storytelling Platform

ਸਾਡੀ ਜਿੰਦਗੀ ਚ ਹਜੇ ਕੋਈ ਆਇਆਂ ਨੀ ਜਿਹਨੇ ਸਾਨੂੰ ਦਿਲ ਤੋ ਚ

ਸਾਡੀ ਜਿੰਦਗੀ ਚ ਹਜੇ ਕੋਈ ਆਇਆਂ ਨੀ
ਜਿਹਨੇ ਸਾਨੂੰ ਦਿਲ ਤੋ ਚਾਹਿਆ ਹੋਵੇ,
ਨਾ ਈ ਕੋਈ ਕਿਸਮਤ ਚੰਗੀ ਐ
ਇਹਨੇ ਨਾ ਚੱਜ ਨਾਲ ਹਸਾਇਆ ਨਾ ਰਵਾਇਆ 
ਜਿਹੜਾ ਕੋਈ ਦਿਨ ਖੁੱਲ ਕੇ ਜਿਉਇਆ ਹੋਵੇ,
ਮਾਨਾਂ ਲੱਗਦਾ ਇਹੀ ਜਿੰਦਗੀ ਐ
ਤੇ ਏਸੇ ਨੂੰ ਈ ਲੋਕ ਧੱਕ ਖਾਣੇ ਕਹਿੰਦੇ ਨੇ
ਮੈਨੂੰ ਲੱਗਦਾ ਇਸ ਤੋਂ ਬਿਨ੍ਹਾਂ ਨੀ ਹੋਣਾ ਕੋਈ
ਜੋ ਸਿਆਣਾ ਬਣਿਆਂ ਹੋਵੇ।

©kushalfaj #Exhausted

#Hopeless
ਸਾਡੀ ਜਿੰਦਗੀ ਚ ਹਜੇ ਕੋਈ ਆਇਆਂ ਨੀ
ਜਿਹਨੇ ਸਾਨੂੰ ਦਿਲ ਤੋ ਚਾਹਿਆ ਹੋਵੇ,
ਨਾ ਈ ਕੋਈ ਕਿਸਮਤ ਚੰਗੀ ਐ
ਇਹਨੇ ਨਾ ਚੱਜ ਨਾਲ ਹਸਾਇਆ ਨਾ ਰਵਾਇਆ 
ਜਿਹੜਾ ਕੋਈ ਦਿਨ ਖੁੱਲ ਕੇ ਜਿਉਇਆ ਹੋਵੇ,
ਮਾਨਾਂ ਲੱਗਦਾ ਇਹੀ ਜਿੰਦਗੀ ਐ
ਤੇ ਏਸੇ ਨੂੰ ਈ ਲੋਕ ਧੱਕ ਖਾਣੇ ਕਹਿੰਦੇ ਨੇ
ਮੈਨੂੰ ਲੱਗਦਾ ਇਸ ਤੋਂ ਬਿਨ੍ਹਾਂ ਨੀ ਹੋਣਾ ਕੋਈ
ਜੋ ਸਿਆਣਾ ਬਣਿਆਂ ਹੋਵੇ।

©kushalfaj #Exhausted

#Hopeless
lovepreetsingh1524

kushalfaj

New Creator