Nojoto: Largest Storytelling Platform

ਜ਼ਿੰਦਗੀ ਤੋੰ ਥਕਾਵਟ , ਅਕਾਵਟ, ਆਪਣੇ ਆਪ ਤੋਂਂ ਦੂਰ, ਦਿਲ ਬ

ਜ਼ਿੰਦਗੀ ਤੋੰ ਥਕਾਵਟ , ਅਕਾਵਟ, 
ਆਪਣੇ ਆਪ ਤੋਂਂ ਦੂਰ,
ਦਿਲ ਬੇਹੋਸ਼ੀ ਜਿਹੀ ਹਾਲਤ'ਚ ,
ਇਕੱਲੇ , 
ਰੋਜ਼ ਦੇ ਕੰਮਕਾਰ'ਚ ਬਸ ਗਵਾਚੇ ਜਿਹੇ ,
ਸਾਰਿਆਂ ਦੇ ਨਾਲ, 
ਸਬ ਤੋੰ ਵੱਖ 
ਇਹ ਹੀ ਹਨ ਹੁਣ ਜ਼ਿੰਦਗੀ ਦੇ ਮਾਇਨੇ ।।
ਕਿਸੇ ਦੇ ਚਲੇ ਜਾਣ ਦਾ ਗ਼ਮ, 
ਕਿਸੇ ਦੇ ਆ ਜਾਣਾ ਦੀ ਖੁਸ਼ੀ, 
ਕੁੱਝ ਮਿਲ ਜਾਣ ਦੀ ਖੁਸ਼ੀ ,ਕੁੱਝ 
ਮਿਲ ਕੇ ਗਵਾਚ ਜਾਣਾ ਦੀ ਉਦਾਸੀ ,
ਜੋ ਕਦੇ ਮਿਲਿਆ ਹੀ ਨਾ, 
ਉਸਦੇ ਮਿਲ ਜਾਣ ਦੀ ਤੜਫ , 
ਹੁਣ ਇਹ ਸਬ ਨਹੀ਼ ਰਿਹਾ ।।
ਹੁਣ ਜ਼ਿੰਦਗੀ ਦਾ ਓਹ ਪਲ ਚਲ ਰਿਹਾ ਜਿਥੇ ਸਬ ਇਕ ਜਿਹਾ , ਉਦਾਸੀ ਵੀ ਨਹੀ਼ , ਖੁਸ਼ੀ ਵੀ ਨਹੀ਼ , 
ਗ਼ਮ ਰਹਿਤ ਖੁਸ਼ੀ ਰਹਿਤ 
ਪਰ ਫਿਰ ਭਾ ਗ਼ਮਗੀਨ ਤੇ ਖੁਸ਼ ਖ਼ਫ਼ਾ ਜ਼ਿੰਦਗੀ ।।
ਜ਼ਿੰਦਗੀ ਤੋੰ ਥਕਾਵਟ , ਅਕਾਵਟ, 
ਆਪਣੇ ਆਪ ਤੋਂਂ ਦੂਰ,
ਦਿਲ ਬੇਹੋਸ਼ੀ ਜਿਹੀ ਹਾਲਤ'ਚ ,
ਇਕੱਲੇ , 
ਰੋਜ਼ ਦੇ ਕੰਮਕਾਰ'ਚ ਬਸ ਗਵਾਚੇ ਜਿਹੇ ,
ਸਾਰਿਆਂ ਦੇ ਨਾਲ, 
ਸਬ ਤੋੰ ਵੱਖ 
ਇਹ ਹੀ ਹਨ ਹੁਣ ਜ਼ਿੰਦਗੀ ਦੇ ਮਾਇਨੇ ।।
ਕਿਸੇ ਦੇ ਚਲੇ ਜਾਣ ਦਾ ਗ਼ਮ, 
ਕਿਸੇ ਦੇ ਆ ਜਾਣਾ ਦੀ ਖੁਸ਼ੀ, 
ਕੁੱਝ ਮਿਲ ਜਾਣ ਦੀ ਖੁਸ਼ੀ ,ਕੁੱਝ 
ਮਿਲ ਕੇ ਗਵਾਚ ਜਾਣਾ ਦੀ ਉਦਾਸੀ ,
ਜੋ ਕਦੇ ਮਿਲਿਆ ਹੀ ਨਾ, 
ਉਸਦੇ ਮਿਲ ਜਾਣ ਦੀ ਤੜਫ , 
ਹੁਣ ਇਹ ਸਬ ਨਹੀ਼ ਰਿਹਾ ।।
ਹੁਣ ਜ਼ਿੰਦਗੀ ਦਾ ਓਹ ਪਲ ਚਲ ਰਿਹਾ ਜਿਥੇ ਸਬ ਇਕ ਜਿਹਾ , ਉਦਾਸੀ ਵੀ ਨਹੀ਼ , ਖੁਸ਼ੀ ਵੀ ਨਹੀ਼ , 
ਗ਼ਮ ਰਹਿਤ ਖੁਸ਼ੀ ਰਹਿਤ 
ਪਰ ਫਿਰ ਭਾ ਗ਼ਮਗੀਨ ਤੇ ਖੁਸ਼ ਖ਼ਫ਼ਾ ਜ਼ਿੰਦਗੀ ।।
sandeepkaur2670

Sandeep Kaur

New Creator