Nojoto: Largest Storytelling Platform

ਕੱਲ ਦੱਸਿਆ ਮੈਨੂੰ ਚਾਚੇ ਨੇ, ਜਦੋਂ ਹਾਲ ਚੌਰਾਸੀ ਦਾ। ਇਹ ਜ਼

ਕੱਲ ਦੱਸਿਆ ਮੈਨੂੰ ਚਾਚੇ ਨੇ,
ਜਦੋਂ ਹਾਲ ਚੌਰਾਸੀ ਦਾ।
ਇਹ ਜ਼ੁਲਮ ਤਸੀਹੇ ਖੌਫ਼ ਸੀ,
ਆਹੀ ਵਰਦੀ ਖਾਕੀ ਦਾ।

ਘਰਾਂ ਦੇ ਵਿੱਚ ਬੈਠੇ ਮਾਪੇ ,
ਬੱਚਿਆਂ ਦੀ ਰਾਖੀ ਨੇ।
ਮੇਰਾ ਖਿਆਲ ਸਭ ਓਹੀ ਆ,
ਬਸ ਪਾਉਣੇ ਟਾਇਰ ਹੀ ਬਾਕੀ ਨੇ। #KHALI
ਕੱਲ ਦੱਸਿਆ ਮੈਨੂੰ ਚਾਚੇ ਨੇ,
ਜਦੋਂ ਹਾਲ ਚੌਰਾਸੀ ਦਾ।
ਇਹ ਜ਼ੁਲਮ ਤਸੀਹੇ ਖੌਫ਼ ਸੀ,
ਆਹੀ ਵਰਦੀ ਖਾਕੀ ਦਾ।

ਘਰਾਂ ਦੇ ਵਿੱਚ ਬੈਠੇ ਮਾਪੇ ,
ਬੱਚਿਆਂ ਦੀ ਰਾਖੀ ਨੇ।
ਮੇਰਾ ਖਿਆਲ ਸਭ ਓਹੀ ਆ,
ਬਸ ਪਾਉਣੇ ਟਾਇਰ ਹੀ ਬਾਕੀ ਨੇ। #KHALI
rupinderkaur8375

Roop_ Kaur

New Creator