Nojoto: Largest Storytelling Platform

ਦੀਦ ਦੀ ਮੱਲਮ ਲਾ ਜਾ ਸਾਡੇ ਵੇ ਜ਼ਖਮਾ ਤੇ ਕਾਤ੍ਹੋਂ ਦੱਸ ਨੈਣ

ਦੀਦ ਦੀ ਮੱਲਮ ਲਾ ਜਾ ਸਾਡੇ ਵੇ ਜ਼ਖਮਾ ਤੇ
ਕਾਤ੍ਹੋਂ ਦੱਸ ਨੈਣ ਜੇ ਲਾਲੈ ਬੋਹਤੇ ਵੇ ਰਕਮਾ ਤੇ
ਕਮਲੀ ਦੇ ਨੈਣ ਨਿਮਾਣੇ ਤਕਦੇ ਨੇ ਰਾਹ ਤੇਰੀ
ਖਵਰੇ ਤੈਨੂੰ ਆੳਦੀ ਕੇ ਨਹੀਂ ਸਜਨਾ ਵੇ ਯਾਦ ਮੇਰੀ
ਲੱਗਕੇ ਨਹੀਂ ਰਹ ਸਕਦੀ ਜਿੰਦ ਬੋਹਤਾ ਚਿਰ ਭਸਮਾ ਤੇ
ਦੀਦ ਦੀ ਮੱਲਮ ਲਾ ਜਾ ਚੌਹਾਨਾ ਵੇ ਜ਼ਖਮਾ ਤੇ #ਜ਼ਖਮ devinder singh chahal sraj..midnight writer