a-person-standing-on-a-beach-at-sunset ਜੇਕਰ ਕਰੇ ਕੋਈ ਅਹਿਸਾਨ ਤਾਂ ਅਹਿਸਾਨ ਤੇ ਮੰਨੋ ਕੋਈ ਹੋਵੇ ਥੋਡੇ ਤੇ ਕੁਰਬਾਨ ਤਾਂ ਉਸਦਾ ਹੋਣਾ ਕੁਰਬਾਨ ਤੇ ਮੰਨੋ। ਹੋਵੇ ਦਿਲ ਦਾ ਸਾਫ ਕੋਈ ਤਾਂ ਦਿਲ ਦਾ ਅਹਿਸਾਸ ਤੇ ਮੰਨੋ। ਵਿਕੀਆ ਮੰਨ ਰੱਬ ਦਾ ਭਾਣਾ ਹੋਵੇ ਦੇਣ ਨੂੰ ਜਾਨ ਲਈ ਥੋਡੇ ਤਾਂ ਥੋੜਾ ਅਹਿਸਾਨ ਤੇ ਮੰਨੋ।। ©VIKRAM SINGH #SunSet ਸਟੇਟਸ ਪੰਜਾਬੀ ਸ਼ਾਇਰੀ