ਮੇਰੇ ਜਿਸਮ ਚੋ ਤਾਂ ਹਾਲੇ ਤੇਰੀ ਖੂਸਬੋ ਵੀ ਨਹੀਂ ਸੀ ਗੲੀ | ਤੂੰ ਤਾਂ ਚੰਦਰਿਆ ਪਹਿਲਾਂ ਹੀ ਛੱਡ ਕੇ ਤੁਰ ਗਿਆ ਚਲ ਕਰ ਫਿਰ ਆਖਰੀ ਵਾਅਦਾ ਕਿ ਹੁਣ ਨਹੀਂ ਪਰਤੇਗਾ ਨਾਂ ਇਸ ਜਨਮ ਵਿਛੜਨ ਲੲੀ ਨਾਂ ਅਗਲੇ ਜਨਮ ਮਿਲਣ ਲਈ ਜਸਵਿੰਦਰ ਕੌਰ ਮਾਨਸਾ