Nojoto: Largest Storytelling Platform

ਕਿਤੇ ਵੀ ਪਹੁੰਚਣ ਲਈ ਦੋ ਰਾਹ ਹੁੰਦੇ ਹਨ ਇੱਕ ਤੁਸੀਂ ਪਹੁੰ

ਕਿਤੇ ਵੀ ਪਹੁੰਚਣ ਲਈ

ਦੋ ਰਾਹ ਹੁੰਦੇ ਹਨ

ਇੱਕ ਤੁਸੀਂ ਪਹੁੰਚ ਸਕਦੇ ਹੋਂ

ਦੂਸਰਾ ਤੁਸੀਂ ਪਹੁੰਚਣਾ ਚਾਹੁੰਦੇ ਹੋਂ

ਹਮੇਸ਼ਾ ਦੂਸਰਾ ਰਾਹ ਚੁਣੋ

ਜ਼ਰੂਰੀ ਨਹੀਂ ਕਿ ਤੁਹਾਡੀ

ਪਹਿਲੀ ਸੋਚ ਹੀ ਸਹੀ ਹੋਵੇ

ਦੁਬਾਰਾ ਸੋਚਣ ਵਿੱਚ ਕੀ ਹਰਜ਼ ਹੈ

ਸੋਚ ਲਿਆ ਕਰੋ

ਹਰ ਜਿੱਤ ਸੱਚੀਂਮੁਚੀਂ ਜਿੱਤ ਨਹੀਂ ਹੁੰਦੀ

ਬੱਸ ਅਗਲੀ ਹਾਰ ਦਾ ਪੈਗਾਮ ਹੁੰਦੈ

 ~ਕੰਵਲਜੀਤ ਭੁੱਲਰ

©Kanwaljit Bhullar #piano
ਕਿਤੇ ਵੀ ਪਹੁੰਚਣ ਲਈ

ਦੋ ਰਾਹ ਹੁੰਦੇ ਹਨ

ਇੱਕ ਤੁਸੀਂ ਪਹੁੰਚ ਸਕਦੇ ਹੋਂ

ਦੂਸਰਾ ਤੁਸੀਂ ਪਹੁੰਚਣਾ ਚਾਹੁੰਦੇ ਹੋਂ

ਹਮੇਸ਼ਾ ਦੂਸਰਾ ਰਾਹ ਚੁਣੋ

ਜ਼ਰੂਰੀ ਨਹੀਂ ਕਿ ਤੁਹਾਡੀ

ਪਹਿਲੀ ਸੋਚ ਹੀ ਸਹੀ ਹੋਵੇ

ਦੁਬਾਰਾ ਸੋਚਣ ਵਿੱਚ ਕੀ ਹਰਜ਼ ਹੈ

ਸੋਚ ਲਿਆ ਕਰੋ

ਹਰ ਜਿੱਤ ਸੱਚੀਂਮੁਚੀਂ ਜਿੱਤ ਨਹੀਂ ਹੁੰਦੀ

ਬੱਸ ਅਗਲੀ ਹਾਰ ਦਾ ਪੈਗਾਮ ਹੁੰਦੈ

 ~ਕੰਵਲਜੀਤ ਭੁੱਲਰ

©Kanwaljit Bhullar #piano