Nojoto: Largest Storytelling Platform

ਕਮੀ ਮਹਿਸੂਸ ਮੇਰੀ ਹੁੰਦੀ ਏ ਕੇ ਨਹੀਂ ਦੱਸ ਦਿਲ ਨਾਲ ਸਲਾਹ ਕ

ਕਮੀ ਮਹਿਸੂਸ ਮੇਰੀ ਹੁੰਦੀ ਏ ਕੇ ਨਹੀਂ ਦੱਸ ਦਿਲ ਨਾਲ ਸਲਾਹ ਕਰ ਕੇ
ਲੜ ਮੇਰੇ ਨਾਲ ਪਿੱਛੋ ਰੋਨੀ ਏ ਕੇ ਨਹੀ ਤੂੰ ਵੀ ਬੁੱਕ ਭਰ ਭਰ ਕੇ