ਸਮਿਆਂ ਨਾਲ ਵਹਾਵਾ ਅੱਗੇ, ਪੱਥਰ ਵੀ ਨੇ ਤਰ ਜਾਂਦੇ, ਕਰਨ ਵਾਲੇ ਬੰਦਸ਼ਾਂ ਵਿੱਚ ਵੀ, ਬਹੁਤ ਕੁੱਝ ਨੇ ਕਰ ਜਾਂਦੇ, ਹਰ ਪਲ ਟੁੱਟ ਕੇ, ਜੋੜੀ ਉਮੀਦ ਨੇ ਜੋ ਰੱਖਦੇ, ਆਖਿਰ ਵੇਲੇ ਦਵਿੰਦਰਾਂ ਓਹੀਓ, ਮੰਜ਼ਿਲਾਂ ਸਰ (ਫਤਿਹ) ਨੇ ਕਰ ਜਾਂਦੇ । #0701P12122020 ©Dawinder Mahal ਸਮਿਆਂ ਨਾਲ ਵਹਾਵਾ ਅੱਗੇ, ਪੱਥਰ ਵੀ ਨੇ ਤਰ ਜਾਂਦੇ, ਕਰਨ ਵਾਲੇ ਬੰਦਸ਼ਾਂ ਵਿੱਚ ਵੀ, ਬਹੁਤ ਕੁੱਝ ਨੇ ਕਰ ਜਾਂਦੇ, ਹਰ ਪਲ ਟੁੱਟ ਕੇ, ਜੋੜੀ ਉਮੀਦ ਨੇ ਜੋ ਰੱਖਦੇ, ਆਖਿਰ ਵੇਲੇ ਦਵਿੰਦਰਾਂ ਓਹੀਓ, ਮੰਜ਼ਿਲਾਂ ਸਰ (ਫਤਿਹ) ਨੇ ਕਰ ਜਾਂਦੇ ।