Nojoto: Largest Storytelling Platform

ਹੱਥਾਂ ਦੀ ਛੋਹ ਇਹ ਢੇਰ ਮੇਰਿਆਂ ਖੁਆਬਾਂ ਦਾ ਨਾ ਰਾਖ ਸਿਵੇ

ਹੱਥਾਂ ਦੀ ਛੋਹ

ਇਹ ਢੇਰ ਮੇਰਿਆਂ ਖੁਆਬਾਂ ਦਾ ਨਾ ਰਾਖ ਸਿਵੇ ਦੀ ਜਾਣ ਲਿਉ
ਥੌਨੂੰ ਕੱਲਾ ਕੱਲਾ ਲੱਭ ਜਾਣਾ ਲੈ ਛਾਨਣ ਮੋਟਾ ਛਾਣ ਲਿਉ
ਉਹਨੂੰ ਨਵੇ ਸੁਹੇੜੇ ਸੱਜਣਾਂ ਦੀ ਨਾਲੇ ਲੱਖ ਮੁਬਾਰਕ ਕਹਿ ਆਇਉ
ਮੇਰੇ ਫੁੱਲ ਪਾਉਣੇ ਤੋਂ ਪਹਿਲਾ ਬੱਸ ਉਹਦੇ ਹੱਥਾਂ ਦੀ ਛੋਹ ਲੈ ਆਇਉ ਇਹ ਢੇਰ ਮੇਰਿਆਂ ਖੁਆਬਾਂ ਦਾ ਨਾ ਰਾਖ ਸਿਵੇ ਦੀ ਜਾਣ ਲਿਉ

ਇਹ ਢੇਰ ਮੇਰਿਆਂ ਖੁਆਬਾਂ ਦਾ ਨਾ ਰਾਖ ਸਿਵੇ ਦੀ ਜਾਣ ਲਿਉ ਥੌਨੂੰ ਕੱਲਾ ਕੱਲਾ ਲੱਭ ਜਾਣਾ ਲੈ ਛਾਨਣ ਮੋਟਾ ਛਾਣ ਲਿਉ