ਆ ਤਾਂ ਸਹੀ, ਮੇਰੇ ਇੰਤਜ਼ਾਰ ਦਾ ਮੁੱਲ ਤਾਰ ਦਿਓ, ਮੇਰੇ ਖਾਲੀ ਪਏ ਅਸਮਾਨ 'ਤੇ, ਇੱਕ ਨਵਾਂ ਚੰਨ ਚਾੜ੍ਹ ਦਿਓ, ਮੈਨੂੰ ਡੁੱਬਦੀ ਨੂੰ ਹੱਥ ਫੜ੍ਹਾ ਸੱਜਣਾ, ਮੇਰੀ ਇਸ਼ਕੇ ਦੀ ਬੇੜੀ ਵੀ ਤਾਰ ਦਿਓ।। ਇੰਤਜ਼ਾਰ #nojoto #nojotopunjabi #intzaar #shayari #love #waiting #him #saath #lovequotes #sahi #jd