ਇਹ ਢਲਦਾ ਸੂਰਜ ਵਿਹੜੇ ਦਾ, ਭਲਕੇ ਉੱਭਰੂ ਨਵਾਂ ਇਕ ਰਾਹ ਬਣ ਕੇ, ਮੰਨਿਆਂ ਐ ਤੈਨੂੰ ਸੁਰਖ਼ ਜਿੰਦਗੀ ਦਾ, ਵੇਖਿਆ ਕਰ ਤੂੰ ਵੀ ਕਦੇ ਤਾਂ ਖੁੱਦਾ ਬਣ ਕੇ । #0800P07032021 ©Dawinder Mahal ਇਹ ਢਲਦਾ ਸੂਰਜ ਵਿਹੜੇ ਦਾ, ਭਲਕੇ ਓਭਰੂ ਨਵਾਂ ਇਕ ਰਾਹ ਬਣ ਕੇ, ਮੰਨਿਆਂ ਐ ਤੈਨੂੰ ਸੁਰਖ਼ ਜਿੰਦਗੀ ਦਾ, ਵੇਖਿਆ ਕਰ ਤੂੰ ਵੀ ਕਦੇ ਤਾਂ ਖੁੱਦਾ ਬਣ ਕੇ । #0800P07032021 #eveningtea