#FourLinePoetry ਉਸ ਚੰਨ ਨੂੰ ਪੁਛੋ ਇਕੱਲੇ ਹੋਣ ਦਾ ਅਹਿਸਾਸ, ਇਸ ਤਨਹਾਈ ਚ ਵੀ ਓਹਨੇ ਕਦੇ ਚਮਕਣਾ ਨਹੀ ਛੱਡਿਆ l ©Rupinder Kaur #ਚੰਨ #ਇੱਕਲਾਪਨ #ਪਿਆਰ #fourlinepoetry