Nojoto: Largest Storytelling Platform

ਤੈਨੂੰ ਦਿੱਲ ਵਾਲੀ ਅੱਖ ਨਾਲ ਵੇਖਦਾ ਮੈ ਅੱਖਾਂ ਬੰਦ ਕਰਕੇ, ਤ

ਤੈਨੂੰ ਦਿੱਲ ਵਾਲੀ ਅੱਖ ਨਾਲ ਵੇਖਦਾ ਮੈ ਅੱਖਾਂ ਬੰਦ ਕਰਕੇ,
ਤੈਨੂੰ ਕੁਝ ਨੀ ਮਿਲਣਾਂ ਸੋਹਣੀੲੇ ਵਿਚਾਲੇ ਸਾਡੇ ਕੰਧ ਕਰਕੇ,
ਤੈਨੂੰ ਹਾਂ ਤਾਂ ਕਹਿਣਾਂ ਹੀ ਪੈਣਾਂ,
ਟਾੲਿਮ ਲੈਲਾ ਜ਼ਿੰਨਾਂ ਲੈਣਾਂ ,
ਤੇੇਰੇ ਪਿਅਾਰ ਚ ਹੋੲਿਅਾ ਬਿਮਾਰ'ਸੋਚੀ ਨਾ ਹੋੲਿਅਾ ਠੰਡ ਕਰਕੇ,

ਤੈਨੂੰ ਦਿੱਲ ਵਾਲੀ ਅੱਖ ਨਾਲ ਵੇਖਦਾ ਮੈ ਅੱਖਾਂ ਬੰਦ ਕਰਕੇ,,,,,,,,,,,,,,
m.k #dil_wali_akh malkeet kaur 1313 Deep Dhillon monni pooja negi# ਦੀਪ ਧਾਲੀਵਾਲ ਮੋਗਾ

manikalia8885

Mani Kalia

New Creator