Nojoto: Largest Storytelling Platform

ਓਹਨੇ ਖੁਦ ਦੀ ਗਲਤੀ ਤਾਂ ਕਿ ਮਨਣੀ ਸੀ ਮੇਨੂ ਮੇਰੀ ਗਲਤੀ ਵਿਖ

ਓਹਨੇ ਖੁਦ ਦੀ ਗਲਤੀ ਤਾਂ ਕਿ ਮਨਣੀ ਸੀ
ਮੇਨੂ ਮੇਰੀ ਗਲਤੀ ਵਿਖਾਉਣ ਵੀ ਨਹੀਂ ਆਇਆ

ਮੈਂ ਤਾਂ ਉਸਦੇ ਦਿਦਾਰ ਦੀ ਉਡੀਕ ਕਰਦੀ ਸੀ
ਉਹ ਤਾਂ ਰੁਸਕੇ ਚੇਹਰਾ ਦਿਖਾਉਣ ਵੀ ਨਹੀਂ ਆਇਆ

ਮੇਨੂ ਲਗਾ ਤਾਂ ਸੀ ਇਕ ਵਾਰ ਉਹ ਜਰੂਰ ਆਊਗਾ
ਉਹ ਤਾਂ ਝੂਟਾ ਪਿਆਰ ਵੀ ਜਤਾਉਣ ਨਹੀਂ ਆਇਆ Sat Shree Akal sariyan nu

#collab karo YQ Bhaji naal.
"Ajj meri ohde naal ladai ho gai
Te uh mainu manaun vi ni aiya"
#UhAjjLadiya #ਉਹਅੱਜਲੜਿਆ

Bahut changa lagga tusi ikk dooje naal sehyog kar rhe o te sare ikathe agge vadh rahe o. Inj hi ik dooje da saath dinde raho te Punjabi da maan vadhande raho.