Nojoto: Largest Storytelling Platform

ਮੈਂ ਕਹਿੰਦੀ ਰਹੀ ਉਹਨੂੰ ਆਪਣੇ ਦਿਲ ਦੀਆਂ।। ਪਰ ਉਹਨੇ ਖਾਬ ਪ

ਮੈਂ ਕਹਿੰਦੀ ਰਹੀ ਉਹਨੂੰ ਆਪਣੇ ਦਿਲ ਦੀਆਂ।।
ਪਰ ਉਹਨੇ ਖਾਬ ਪਿਆਰ ਦਾ ਬੁਣਿਆ ਹੀ ਨਹੀਂ।।
ਮੈਂ ਕਿਹਾ ਇੱਕ ਵਾਰ ਮਾਫ ਕਰਦੇ।।
 ਉਹਨੇ ਤਰਲਾ ਕੋਈ ਸੁਣਿਆ ਹੀ ਨਹੀਂ।।
ਮੈਂ ਕਰ ਦਿੱਤਾ ਸਭ ਕੁੱਝ ਉਹਦੇ ਹਵਾਲੇ।।
ਉਹਨੇ ਦਿਲ ਤੋਂ ਕਦੇ ਮੈਂਨੂੰ ਚੁਣਿਆ ਹੀ ਨਹੀਂ।।
ਮੈਂ ਕਿਹਾ ਮੈਂ ਤੇਰੇ ਬਿਨ ਮਰ ਚੱਲੀ।।
ਉਹ ਹੱਸ ਕੇ ਕਹਿੰਦਾ ਕੀ ਕਿਹਾ??
ਮੈਂ ਸੁਣਿਆ ਹੀ ਨਹੀਂ।।

©Dr.Gurnoor kaur thinking about old memories..
#LookingDeep
ਮੈਂ ਕਹਿੰਦੀ ਰਹੀ ਉਹਨੂੰ ਆਪਣੇ ਦਿਲ ਦੀਆਂ।।
ਪਰ ਉਹਨੇ ਖਾਬ ਪਿਆਰ ਦਾ ਬੁਣਿਆ ਹੀ ਨਹੀਂ।।
ਮੈਂ ਕਿਹਾ ਇੱਕ ਵਾਰ ਮਾਫ ਕਰਦੇ।।
 ਉਹਨੇ ਤਰਲਾ ਕੋਈ ਸੁਣਿਆ ਹੀ ਨਹੀਂ।।
ਮੈਂ ਕਰ ਦਿੱਤਾ ਸਭ ਕੁੱਝ ਉਹਦੇ ਹਵਾਲੇ।।
ਉਹਨੇ ਦਿਲ ਤੋਂ ਕਦੇ ਮੈਂਨੂੰ ਚੁਣਿਆ ਹੀ ਨਹੀਂ।।
ਮੈਂ ਕਿਹਾ ਮੈਂ ਤੇਰੇ ਬਿਨ ਮਰ ਚੱਲੀ।।
ਉਹ ਹੱਸ ਕੇ ਕਹਿੰਦਾ ਕੀ ਕਿਹਾ??
ਮੈਂ ਸੁਣਿਆ ਹੀ ਨਹੀਂ।।

©Dr.Gurnoor kaur thinking about old memories..
#LookingDeep