Nojoto: Largest Storytelling Platform

ਲੋਕੀ ਬਹੁਤ ਕੁਝ ਸੁਣਾ ਦਿੰਦੇ ਨੇ ਸਾਡੀ ਕਦੋ ਕਦੋ ਮਦਦ ਕੀਤੀ

ਲੋਕੀ ਬਹੁਤ ਕੁਝ ਸੁਣਾ ਦਿੰਦੇ ਨੇ
ਸਾਡੀ ਕਦੋ ਕਦੋ ਮਦਦ ਕੀਤੀ
ਲੋਕੀ ਸਬ ਗਿਣਾ ਦਿੰਦੇ ਨੇ
ਜਿਹਨੂੰ ਅਸੀਂ ਫ਼ਰਜ ਸਮਝਦੇ ਆ
ਲੋਕੀ ਓਹਨੂੰ ਅਹਿਸਾਨ ਬਣਾ ਦਿੰਦੇ ਨੇ
ਕਮਾਲ ਦੇ ਹੁੰਦੇ ਹੈ ਲੋਕ ਵੀ
ਜ਼ਮਾਨੇ ਦੇ ਸਾਮਨੇ
ਰਿਸ਼ਤਿਆਂ ਦਾ ਮਜ਼ਾਕ ਹੀ ਬਣਾ ਦਿੰਦੇ ਨੇ। गल्लां गल्लां विच
#ਗੱਲਾਂਗੱਲਾਂ #collab #yqbhaji  #YourQuoteAndMine
Collaborating with YourQuote Bhaji
ਲੋਕੀ ਬਹੁਤ ਕੁਝ ਸੁਣਾ ਦਿੰਦੇ ਨੇ
ਸਾਡੀ ਕਦੋ ਕਦੋ ਮਦਦ ਕੀਤੀ
ਲੋਕੀ ਸਬ ਗਿਣਾ ਦਿੰਦੇ ਨੇ
ਜਿਹਨੂੰ ਅਸੀਂ ਫ਼ਰਜ ਸਮਝਦੇ ਆ
ਲੋਕੀ ਓਹਨੂੰ ਅਹਿਸਾਨ ਬਣਾ ਦਿੰਦੇ ਨੇ
ਕਮਾਲ ਦੇ ਹੁੰਦੇ ਹੈ ਲੋਕ ਵੀ
ਜ਼ਮਾਨੇ ਦੇ ਸਾਮਨੇ
ਰਿਸ਼ਤਿਆਂ ਦਾ ਮਜ਼ਾਕ ਹੀ ਬਣਾ ਦਿੰਦੇ ਨੇ। गल्लां गल्लां विच
#ਗੱਲਾਂਗੱਲਾਂ #collab #yqbhaji  #YourQuoteAndMine
Collaborating with YourQuote Bhaji

गल्लां गल्लां विच #ਗੱਲਾਂਗੱਲਾਂ #Collab #yqbhaji #YourQuoteAndMine Collaborating with YourQuote Bhaji