Nojoto: Largest Storytelling Platform

ਦਿਲਾ ਵਾਲੀ ਗੱਲ ਕਦੀ ਦਸੀ ਤਾਂ ਨਹੀਂ ਤੇਰੇ ਜਾਣ ਮਗਰੋਂ ਅਸੀ

ਦਿਲਾ ਵਾਲੀ ਗੱਲ ਕਦੀ ਦਸੀ ਤਾਂ ਨਹੀਂ 
ਤੇਰੇ ਜਾਣ ਮਗਰੋਂ ਅਸੀਂ ਕਦੇ ਹਸੇ ਹੀ ਨਹੀਂ 
ਜੋ ਤੇਰੇ ਵੱਲ ਆਉਂਦੇ ਸੀ ਰਾਹ ਸਜਣਾ 
ਚੂਰ ਚੂਰ ਹੋ ਗਏ ਸਾਡੇ ਰਾਹ ਤੇ ਸਾਹ ਸਜਣਾ
 ਉਜੜੇ ਦਿਲ ਦੇ ਟੁੱਟੇ ਘਰ ਸਜਣਾ 
ਦਸ ਕੀਦੇ ਨਾਂ ਕਰਾ ਬੇਜਾਰ ਜਿੰਦਗੀ ਦੇ ਹਰ ਪਲ ਸਜਣਾ।

                                    ਆਬਸ਼ਾਰ ।।


दिल की बात कभी बताई नहीं 
तेरे जाने के बाद हम मुसकुराऐ नहीं 
हमारे दिल की मंजिल तू ही है 
हम हारे उनही रासतो पर  जिनकी मंजिल तू ही है 
उजडे हुए दिल में एक टूटा सा घर है 
उस घर का मै करू क्या मुझको बता  मुझको बता।। 

                                   आबशार।। #अधूरा प्यार
ਦਿਲਾ ਵਾਲੀ ਗੱਲ ਕਦੀ ਦਸੀ ਤਾਂ ਨਹੀਂ 
ਤੇਰੇ ਜਾਣ ਮਗਰੋਂ ਅਸੀਂ ਕਦੇ ਹਸੇ ਹੀ ਨਹੀਂ 
ਜੋ ਤੇਰੇ ਵੱਲ ਆਉਂਦੇ ਸੀ ਰਾਹ ਸਜਣਾ 
ਚੂਰ ਚੂਰ ਹੋ ਗਏ ਸਾਡੇ ਰਾਹ ਤੇ ਸਾਹ ਸਜਣਾ
 ਉਜੜੇ ਦਿਲ ਦੇ ਟੁੱਟੇ ਘਰ ਸਜਣਾ 
ਦਸ ਕੀਦੇ ਨਾਂ ਕਰਾ ਬੇਜਾਰ ਜਿੰਦਗੀ ਦੇ ਹਰ ਪਲ ਸਜਣਾ।

                                    ਆਬਸ਼ਾਰ ।।


दिल की बात कभी बताई नहीं 
तेरे जाने के बाद हम मुसकुराऐ नहीं 
हमारे दिल की मंजिल तू ही है 
हम हारे उनही रासतो पर  जिनकी मंजिल तू ही है 
उजडे हुए दिल में एक टूटा सा घर है 
उस घर का मै करू क्या मुझको बता  मुझको बता।। 

                                   आबशार।। #अधूरा प्यार
shashankprashar4936

Abshar

New Creator

#अधूरा प्यार