Nojoto: Largest Storytelling Platform

##ਮੇਰੇ ਸਾਰੇ ਵੀਰ,ਭੈਣ,ਭਰਾ,ਬਜੁਰਗਾਂ,ਬੱਚਿਆਂ ਅਤੇ ਹੋਰ ਸਾਰ

##ਮੇਰੇ ਸਾਰੇ ਵੀਰ,ਭੈਣ,ਭਰਾ,ਬਜੁਰਗਾਂ,ਬੱਚਿਆਂ ਅਤੇ ਹੋਰ ਸਾਰਿਆਂ ਨੂੰ ਇੱਕ ਹੱਥ ਜੋੜ ਕੇ ਨਿਮਰਤਾ ਨਾਲ ਬੇਨਤੀ ਹੈ ਕਿ ਅੱਜ-ਕੱਲ ਇੱਕ ਨਵੀਂ ਬਿਮਾਰੀ ਚੱਲੀ ਹੈ(ਕਰੋਨਾ ਵਾਇਰਸ),ਜਿਸ ਨੂੰ ਲੈ ਕੇ ਹਰ ਪਾਸੇ ਦੇਸ਼ਾਂ-ਵਿਦੇਸ਼ਾਂ ਵਿੱਚ ਹਰ ਤਰਾਂ ਦੇ ਕੰਮ-ਕਾਰ ਪੂਰੀ ਤਰਾਂ ਠੱਪ ਹੋ ਚੁੱਕੇ ਨੇ!!
ਕੁਝ ਲੋਕ ਤਾਂ ਇਸ ਨੂੰ ਸੀਰਿਅਸ ਲੈ ਰਹੇ ਨੇ ਅਤੇ ਕਈ ਨਹੀਂ ਲੈ ਰਹੇ!!
ਜੋ ਤਾਂ ਲੈ ਰਹੇ ਨੇ ਉਹ ਇੰਨੀ ਕ ਜਿਆਦਾ ਟੈਂਨਸ਼ਨ ਲੈ ਰਹੇ ਨੇ ਕਿ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਅਤੇ ਉਹਨਾਂ ਨੂੰ ਅਪੀਲ ਹੈ ਕਿ ਜਿਆਦਾ ਟੈਂਨਸ਼ਨ ਨਾ ਲਉ,ਵਿਗਿਆਨਿਕ ਇਸ ਦਾ ਹੱਲ ਲੱਭ ਰਹੇ ਨੇ ,ਆਉਣੀ ਉਦੋਂ  ਹੀ ਹੈ ਜਦੋਂ ਮਾਲਕ ਚਾਹੇ!!
ਜੋ ਇਸਨੂੰ ਇੱਕ ਮਜਾਕ ਸਮਝ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਸਮਾਜਿਕ ਗਤੀਵੀਧੀਆਂ ਤੋਂ ਜਾਣੂ ਹੋਵੋ ਅਤੇ ਸਰਕਾਰ ਦੁਆਰਾ ਦਿੱਤੀਆਂ ਹਿਦਾਇਤਾਂ ਨੂੰ ਜਰੂਰ ਮੰਨੋ,ਇਹ ਕੋਈ ਮਜ਼ਾਕ ਨਹੀਂ ਬਲਕਿ ਅਸਲੀਅਤ ਹੈ##
ਧੰਨਵਾਦ
ਦਵਿੰਦਰ ਸਿੰਘ
ਧੰਨ ਗੁਰੂ ਨਾਨਕ ਦੇਵ ਜੀ ਸਭ ਦੇ ਅੰਗ-ਸੰਗ ਸਹਾਈ ਹੋਣ
🙏🙏🙏🙏🙏 #coronavirus

davysaab9107

Davy Saab

New Creator