Nojoto: Largest Storytelling Platform

ਦੀਵੇਆ ਨਾਲ ਛੱਤਾਂ ਕਾਲੀਆਂ ਕਰ ਕੇ ਦੇਖ ਲੀਆ ਡੇਰਿਆਂ ਬਾਹਰ

ਦੀਵੇਆ ਨਾਲ ਛੱਤਾਂ ਕਾਲੀਆਂ ਕਰ ਕੇ ਦੇਖ ਲੀਆ 
ਡੇਰਿਆਂ ਬਾਹਰ ਬਹਿ ਕੇ ਬਹੁਤ ਧੁੱਪਾਂ ਸੇਕ ਲੀਆ
ਹਰ ਦਰ ਤੋਂ ਮਿਲਦੀ ਠੋਕਰ ਨਾ ਮਿਲਦੀ ਢੋਈ ਏ
ਗੁਰੂ ਦੀ ਬੇਆਦਬੀ ਦੇਖ ਅੱਖ ਅੱਜ ਫੇਰ ਰੌਈ ਏ

ਵੀਰੂ✍️ ਗੁਰੂ ਗ੍ਰੰਥ ਸਾਹਿਬ ਦੇ ਨਾਮ 🙏
ਦੀਵੇਆ ਨਾਲ ਛੱਤਾਂ ਕਾਲੀਆਂ ਕਰ ਕੇ ਦੇਖ ਲੀਆ 
ਡੇਰਿਆਂ ਬਾਹਰ ਬਹਿ ਕੇ ਬਹੁਤ ਧੁੱਪਾਂ ਸੇਕ ਲੀਆ
ਹਰ ਦਰ ਤੋਂ ਮਿਲਦੀ ਠੋਕਰ ਨਾ ਮਿਲਦੀ ਢੋਈ ਏ
ਗੁਰੂ ਦੀ ਬੇਆਦਬੀ ਦੇਖ ਅੱਖ ਅੱਜ ਫੇਰ ਰੌਈ ਏ

ਵੀਰੂ✍️ ਗੁਰੂ ਗ੍ਰੰਥ ਸਾਹਿਬ ਦੇ ਨਾਮ 🙏

ਗੁਰੂ ਗ੍ਰੰਥ ਸਾਹਿਬ ਦੇ ਨਾਮ 🙏