Nojoto: Largest Storytelling Platform

White ਉੱਤਾਰਿਆ ਨਾ ਗਿਆ, ਖ਼ਰਾਜ ਸਾਥੋਂ ਮਿਲਣਾ ਜਾਂ ਕੇ ਨ

White  ਉੱਤਾਰਿਆ ਨਾ ਗਿਆ, ਖ਼ਰਾਜ ਸਾਥੋਂ 
ਮਿਲਣਾ ਜਾਂ ਕੇ ਨਹੀ  ,ਰੱਬ ਜਾਣੇ 
ਪਰ ਅਕਸਰ ਦੇਖਾ ਖ਼ਰਾਜ ਵਸੂਲ ਸ਼ਾਹੂਕਾਰ ਕਰਜ਼ਦਾਰਾਂ ਨੂੰ ਕਿੱਥੋਂ ਮੂੰਹ ਏ  ਲਾਉਂਦਾ
 ਦੂਰੋਂ  ਅੱਖੀਂ   ਘੂਰੀ ਏ ਡਰਾਉਂਦਾ 
ਨਾ ਉੱਤਰੇ ਤੇਰੇ ਇਸ਼ਕ ਦਾ ਖ਼ਰਾਜ, ਨਾ "ਪ੍ਰੀਤ "ਉਤਾਰਨਾ ਚਾਹੁੰਦਾ 
ਤਾਇਓ ਹਰ ਸ਼ਾਹੇ ਚੇਤਾ ਤੇਰਾ ਆਉਂਦਾ

©ਜ਼ਿੰਦਗੀ ਦੀਆਂ ਪਗ ਡੰਡੀਆਂ@Preet ਜ਼ਿੰਦਗੀ ਦੀਆਂ ਪੱਗ ਡੰਡੀਆਂ @ਪ੍ਰੀਤ
#ਜਿੰਦਗੀਦੀਆਂਪਗਡੰਡੀਆਂ ਜੀਵਨ ਅਤੇ ਮੌਤ