Nojoto: Largest Storytelling Platform

ਰਾਹਾਂ ਉੱਤੇ ਤੁਰੇ ਹਾਂ, ਔਕੜਾਂ ਵੀ ਆਉਣੀਆਂ ਜੇ ਗਏ ਘਬਰਾ,

ਰਾਹਾਂ ਉੱਤੇ ਤੁਰੇ ਹਾਂ, ਔਕੜਾਂ ਵੀ ਆਉਣੀਆਂ 
ਜੇ ਗਏ ਘਬਰਾ, ਫੇਰ ਜਿੱਤਾਂ ਕਿਥੋਂ ਹੋਣੀਆਂ 
ਦਿਲ ਵਿੱਚ ਸੁਪਨੇ ਦੱਬ ਕੇ ਵੀ ਫਾਇਦਾ ਨਈ
ਸਾਨੂੰ ਦੁਨੀਆ ਦਬਾਊ, ਬਣਿਆ ਕੋਈ ਕਾਇਦਾ ਨਈ
ਸ਼ੇਰਦਿਲ ਬੰਦੇ ਜੀ, ਹੌਂਸਲੇ ਨਾਲ ਰਹਾਂਗੇ 
ਪਿੱਠ ਪਿੱਛੇ ਨਈਂ, ਗੱਲ ਮੂੰਹ ਉੱਤੇ ਕਹਾਂਗੇ 
ਐਸੇ ਹੀ ਦਲੇਰ ਸਿਖਰਾਂ ਨੂੰ ਛੋਂਹਦੇ ਨੇ
ਰਹਿੰਦੇ ਚੱਲਦੇ ਜੋ ਸਦਾ ਹੀ ਮੁਕਾਮ ਪਾਉਂਦੇ ਨੇ ।

-Singh.Ramandeep_pb13 #motivational_likhari #SinghRamandeepUniqueProductions #award_winner_writer #trendinglikhari