Nojoto: Largest Storytelling Platform

✍🏻@jass.kang ਅੰਨਾ ਤਾ ਸੱਜਣਾ ਪਿਆਰ ਹੁੰਦਾ ਤੂੰ ਪਿਆਰ ਚ

✍🏻@jass.kang

ਅੰਨਾ ਤਾ ਸੱਜਣਾ ਪਿਆਰ ਹੁੰਦਾ ਤੂੰ ਪਿਆਰ ਚ ਅੰਨਾ ਹੋਈ ਨਾ ।
ਦਿਲ ਦੀਆਂ ਰਮਜ਼ਾਂ ਗੁੱਝੀਆਂ ਨੇ ਇਹਨਾ ਰਮਜ਼ਾਂ ਵਿਚ ਤੂੰ ਖੋਈ ਨਾ ।
Jass ਤਾ ਡੁੱਬਿਆ ਇਸ਼ਕ ਸਮੁੰਦਰ ਚੋਟਾਂ ਖਾ ਕੇ ਪਿਆਰ ਦੀਆਂ
ਚਲ ਇਕ ਆਸ਼ਕ ਤਾਂ ਡੁੱਬ ਚਲਿਆ ਹੁਣ ਹੋਰ ਨੂੰ ਤੂੰ ਡੁਬੋਈ ਨਾ। #Love #blindlove #truelove  #hurtness 
creationist