Nojoto: Largest Storytelling Platform

ਪਰੀਆਂ ਤੋਂ ਸੋਹਣੀ ਤੱਕਣੀ ਤੇਰੀ, ਕਹਿਰ ਦਿਲਾਂ ਤੇ ਪਾਉਦੀ ਨੀ

ਪਰੀਆਂ ਤੋਂ ਸੋਹਣੀ ਤੱਕਣੀ ਤੇਰੀ,
ਕਹਿਰ ਦਿਲਾਂ ਤੇ ਪਾਉਦੀ ਨੀਂ ,

ਅੱਖਾਂ ਭਰ ਭਰ ਦੇਖੇ ਜਦ ਤੂੰ ,
ਉਹਦੋ ਜਾਨ ਤੇ ਬਣ ਆਉਦੀ ਨੀਂ ,

ਨੱਖਰਾਂ ਤੇਰਾ ਸਭ ਤੋਂ ਵੱਖਰਾ 
ਜੋ ਦਿਲ ਮੇਰੇ ਨੂੰ ਠੱਗਦਾ ਨੀ,

ਐਸੀ ਸੂਰਤ ਸੋਹਣੀ ਤੇਰੀ,
ਚੰਨ ਵੀ ਫਿੱਕਾ ਲੱਗਦਾ ਨੀਂ ।।

ਲੇਖਕ ਕਰਮਨ ਪੁਰੇਵਾਲ


 #writer #karman #purewal
ਪਰੀਆਂ ਤੋਂ ਸੋਹਣੀ ਤੱਕਣੀ ਤੇਰੀ,
ਕਹਿਰ ਦਿਲਾਂ ਤੇ ਪਾਉਦੀ ਨੀਂ ,

ਅੱਖਾਂ ਭਰ ਭਰ ਦੇਖੇ ਜਦ ਤੂੰ ,
ਉਹਦੋ ਜਾਨ ਤੇ ਬਣ ਆਉਦੀ ਨੀਂ ,

ਨੱਖਰਾਂ ਤੇਰਾ ਸਭ ਤੋਂ ਵੱਖਰਾ 
ਜੋ ਦਿਲ ਮੇਰੇ ਨੂੰ ਠੱਗਦਾ ਨੀ,

ਐਸੀ ਸੂਰਤ ਸੋਹਣੀ ਤੇਰੀ,
ਚੰਨ ਵੀ ਫਿੱਕਾ ਲੱਗਦਾ ਨੀਂ ।।

ਲੇਖਕ ਕਰਮਨ ਪੁਰੇਵਾਲ


 #writer #karman #purewal