Nojoto: Largest Storytelling Platform

ਓ ਚੀਜ਼ ਜਿਹੜੀ ਸੋਖੀ ਮਿਲ ਜਾਵੇ ਜਿਹੜੀ ਲਈ ਹੋਵੇ ਕਿਸੇ ਦਿਖਾਵ

ਓ ਚੀਜ਼ ਜਿਹੜੀ ਸੋਖੀ ਮਿਲ ਜਾਵੇ
ਜਿਹੜੀ ਲਈ ਹੋਵੇ ਕਿਸੇ ਦਿਖਾਵੇ,
ਆਪ ਵੇਹਲੜ ਤੇ ਪਿਤਾ ਕਮਾਵੇ,
ਉਸਦੀ ਕੋਈ ਕਦਰ ਨ੍ਹੀ ਹੁੰਦੀ।
           ਜਿਹੜਾ ਬਿਨਾਂ ਦੱਸੇ ਘਰ ਵੜ ਜਾਵੇ।
           ਆਪਣੇ ਕੋਲੋਂ ਹੀ ਵਿੱਚ ਮੰਜਾ ਡਾਹਵੇ।
           ਆਪਣੇ ਆਪ ਨੂੰ ਹੀ ਚੰਗਾ ਵਿਖਾਵੇ,
           ਉਸਦੀ ਕੋਈ ਕਦਰ ਨ੍ਹੀ ਹੁੰਦੀ।
ਜੋ ਮਾੜੇ ਉੱਤੇ ਬਾਹਲਾ ਰੋਅਬ ਦਿਖਾਵੇ,
ਜਿਹਨੂੰ ਸਮਝਾਈਆਂ ਨਾ ਸਮਝ ਆਵੇ,
ਜਿਹੜਾ ਮਾਂ ਪਿਓ ਤੋਂ ਨਿੱਤ ਝਿੜਕਾਂ ਖਾਵੇ,
ਉਸਦੀ ਕੋਈ ਕਦਰ ਨ੍ਹੀ ਹੁੰਦੀ।
           ਜਿਹੜਾ ਘਰ ਦੀ ਇੱਜਤ ਕਾਲਖ ਲਾਵੇ,
           ਭੈਣਾਂ ਧੀਆਂ ਦੇ ਮਗਰੇ ਚੱਕਰ ਲਾਵੇ,
           ਸ਼ਰੇ ਆਮ ਜੋ ਲੋਕਾਂ ਤੋਂ ਛਿੱਤਰ ਖਾਵੇ,
           ਉਸਦੀ ਕੋਈ ਕਦਰ ਨ੍ਹੀ ਹੁੰਦੀ। ਕਦਰ ਕਰੋਗੇ ਤਾਂ ਕਦਰ ਮਿਲੇਗੀ - #ਬਾਜ
#ਕਦਰ #collab #yqbhaji  #YourQuoteAndMine
#baaj Collaborating with YourQuote Bhaji
ਓ ਚੀਜ਼ ਜਿਹੜੀ ਸੋਖੀ ਮਿਲ ਜਾਵੇ
ਜਿਹੜੀ ਲਈ ਹੋਵੇ ਕਿਸੇ ਦਿਖਾਵੇ,
ਆਪ ਵੇਹਲੜ ਤੇ ਪਿਤਾ ਕਮਾਵੇ,
ਉਸਦੀ ਕੋਈ ਕਦਰ ਨ੍ਹੀ ਹੁੰਦੀ।
           ਜਿਹੜਾ ਬਿਨਾਂ ਦੱਸੇ ਘਰ ਵੜ ਜਾਵੇ।
           ਆਪਣੇ ਕੋਲੋਂ ਹੀ ਵਿੱਚ ਮੰਜਾ ਡਾਹਵੇ।
           ਆਪਣੇ ਆਪ ਨੂੰ ਹੀ ਚੰਗਾ ਵਿਖਾਵੇ,
           ਉਸਦੀ ਕੋਈ ਕਦਰ ਨ੍ਹੀ ਹੁੰਦੀ।
ਜੋ ਮਾੜੇ ਉੱਤੇ ਬਾਹਲਾ ਰੋਅਬ ਦਿਖਾਵੇ,
ਜਿਹਨੂੰ ਸਮਝਾਈਆਂ ਨਾ ਸਮਝ ਆਵੇ,
ਜਿਹੜਾ ਮਾਂ ਪਿਓ ਤੋਂ ਨਿੱਤ ਝਿੜਕਾਂ ਖਾਵੇ,
ਉਸਦੀ ਕੋਈ ਕਦਰ ਨ੍ਹੀ ਹੁੰਦੀ।
           ਜਿਹੜਾ ਘਰ ਦੀ ਇੱਜਤ ਕਾਲਖ ਲਾਵੇ,
           ਭੈਣਾਂ ਧੀਆਂ ਦੇ ਮਗਰੇ ਚੱਕਰ ਲਾਵੇ,
           ਸ਼ਰੇ ਆਮ ਜੋ ਲੋਕਾਂ ਤੋਂ ਛਿੱਤਰ ਖਾਵੇ,
           ਉਸਦੀ ਕੋਈ ਕਦਰ ਨ੍ਹੀ ਹੁੰਦੀ। ਕਦਰ ਕਰੋਗੇ ਤਾਂ ਕਦਰ ਮਿਲੇਗੀ - #ਬਾਜ
#ਕਦਰ #collab #yqbhaji  #YourQuoteAndMine
#baaj Collaborating with YourQuote Bhaji
baaj7076004173127

Baaj

New Creator