Nojoto: Largest Storytelling Platform

ਇਹ ਗੱਲ ਤਾਂ ਪੱਥਰ ਦੀ ਲਕੀਰ ਏ ਸੱਜਣਾ, ਅਸਾਂ ਹੁਣ ਮੁੜ ਪਲਟ

ਇਹ ਗੱਲ ਤਾਂ ਪੱਥਰ ਦੀ ਲਕੀਰ ਏ ਸੱਜਣਾ,
ਅਸਾਂ ਹੁਣ ਮੁੜ ਪਲਟ ਕੇ ਹੀ ਦੇਖਣਾ,
ਤੇਰੇ ਪਿਆਰ ਵਿੱਚ ਸੱਜਦਾ ਕੀਤਾ,
ਤੂੰ ਖੌਰੇ ਕਿਹੜੀ ਹਵਾ ਵਿੱਚ ਆ ਗਿਆ,
ਤੈਨੂੰ ਤੇਰੇ ਅੰਦਰ ਦਾ ਹਉਮੈ ਖਾ ਗਿਆ,
ਇਹ ਗੱਲ ਤਾਂ ਪੱਥਰ ਦੀ ਲਕੀਰ ਏ ਸੱਜਣਾ,
ਅਸਾਂ ਹੁਣ ਮੁੜ ਪਲਟ ਕੇ ਹੀ ਦੇਖਣਾ, पत्थर दी लकीर
#ਲਕੀਰ #collab #yqbhaji  #YourQuoteAndMine
Collaborating with YourQuote Bhaji
ਇਹ ਗੱਲ ਤਾਂ ਪੱਥਰ ਦੀ ਲਕੀਰ ਏ ਸੱਜਣਾ,
ਅਸਾਂ ਹੁਣ ਮੁੜ ਪਲਟ ਕੇ ਹੀ ਦੇਖਣਾ,
ਤੇਰੇ ਪਿਆਰ ਵਿੱਚ ਸੱਜਦਾ ਕੀਤਾ,
ਤੂੰ ਖੌਰੇ ਕਿਹੜੀ ਹਵਾ ਵਿੱਚ ਆ ਗਿਆ,
ਤੈਨੂੰ ਤੇਰੇ ਅੰਦਰ ਦਾ ਹਉਮੈ ਖਾ ਗਿਆ,
ਇਹ ਗੱਲ ਤਾਂ ਪੱਥਰ ਦੀ ਲਕੀਰ ਏ ਸੱਜਣਾ,
ਅਸਾਂ ਹੁਣ ਮੁੜ ਪਲਟ ਕੇ ਹੀ ਦੇਖਣਾ, पत्थर दी लकीर
#ਲਕੀਰ #collab #yqbhaji  #YourQuoteAndMine
Collaborating with YourQuote Bhaji
mrsrosysumbriade8729

Writer1

New Creator