Nojoto: Largest Storytelling Platform

White ਮਿਹ਼ਨਤ ਦੀ ਖਾਂਦੇ ਆ ਚਿੱਟਾ ਨਹੀ ਵੇਚਦੇ ਕਿਸੇ ਦੇ

White ਮਿਹ਼ਨਤ ਦੀ ਖਾਂਦੇ ਆ

ਚਿੱਟਾ ਨਹੀ ਵੇਚਦੇ

ਕਿਸੇ ਦੇ ਖੂ਼ਨ ਨਾਲ 

ਰੋਟੀਆਂ ਨੀ ਸੇਕਦੇ

ਵਾਹਿਗੁਰੂ ਜੀ ਬਚਾਏਓ

ਕਿਸੇ ਦਾ  ਇਕੱਲਾ  ਪੁੱਤ 

ਇਹਨਾਂ ਦੇ ਨਸ਼ੇ ਤੇ ਨਾ ਲਗਾਏਓ

🙏🙏🙏🙏

©Aman jassal
  #Free #chita #drug #kharar#home #god #hamsfar #dimag #dubai  #zindgi