Nojoto: Largest Storytelling Platform

ਨਾਂ, ਕਿਸੇ ਨੂੰ ਅਸੀਂ 👨‍❤️‍💋‍👨 ਪਿਆਰ ਕਰਨਾ ਨਾਂ,ਕਿਸੇ

ਨਾਂ, ਕਿਸੇ ਨੂੰ ਅਸੀਂ 👨‍❤️‍💋‍👨 ਪਿਆਰ ਕਰਨਾ
ਨਾਂ,ਕਿਸੇ ਤੇ ਯਾਰਾ ਮਰਨਾ ਏ
ਨਾਂ, ਕਿਸੇ ਨੂੰ 💖 ਦਿਲ ਦੀ ਗੱਲ ਦੱਸਣੀ
ਬਸ ਕਲਿਆ 💖 ਦਿਲ ਨੂੰ ਪੜ੍ਹਨਾ ਏ
ਅਸੀਂ😏ਛੱਡਤਾ ਹੁਣ ,ਮੰਨਣਾ 🙏 ਮਨੋਣਾ
ਇੱਥੇ ਮਨਾਕੇ ਵੀ ਕੀ ਕਰਨਾ ਏ
ਬਸ ਸੋਚ ਲਿਆ
 ਹੁਣ,ਅਸੀਂ ਮਿਹਨਤ ✍️ਕਰਨੀ
ਹੁਣ ਸਿਖਰਾਂ 🤟 ਤੇ ਅਸੀਂ,ਵੀ ਚੜਨਾ ਏ

©Sk Khakhar #Attitude 

#Couple
ਨਾਂ, ਕਿਸੇ ਨੂੰ ਅਸੀਂ 👨‍❤️‍💋‍👨 ਪਿਆਰ ਕਰਨਾ
ਨਾਂ,ਕਿਸੇ ਤੇ ਯਾਰਾ ਮਰਨਾ ਏ
ਨਾਂ, ਕਿਸੇ ਨੂੰ 💖 ਦਿਲ ਦੀ ਗੱਲ ਦੱਸਣੀ
ਬਸ ਕਲਿਆ 💖 ਦਿਲ ਨੂੰ ਪੜ੍ਹਨਾ ਏ
ਅਸੀਂ😏ਛੱਡਤਾ ਹੁਣ ,ਮੰਨਣਾ 🙏 ਮਨੋਣਾ
ਇੱਥੇ ਮਨਾਕੇ ਵੀ ਕੀ ਕਰਨਾ ਏ
ਬਸ ਸੋਚ ਲਿਆ
 ਹੁਣ,ਅਸੀਂ ਮਿਹਨਤ ✍️ਕਰਨੀ
ਹੁਣ ਸਿਖਰਾਂ 🤟 ਤੇ ਅਸੀਂ,ਵੀ ਚੜਨਾ ਏ

©Sk Khakhar #Attitude 

#Couple