ਯਾਰੀ ਦੋਸਤੀ ਦਾ ਕੇਹਾ ਹਿਸਾਬ ਕਿਤਾਬ ਸੀ ਇਹ, ਕਿਹੜਾ ਦਗ਼ਾ ਤੂੰ ਇਹ ਕਮਾ ਲਿਆ ਏ? ਬਣਾਏ ਆਪ ਮੇਰੇ ਨਾਲ ਮਹਿਲ ਰੇਤ ਦੇ, ਤੇ ਆਪੇ ਬੱਦਲਾਂ ਨੂੰ ਵੀ ਬੁਲਾ ਲਿਆ ਏ! ©Harninderjit Singh #Punjabi #PunjabiShayari #MaaBoliPunjabi #MyFirstPost #LifeCalculator