Nojoto: Largest Storytelling Platform

ਸੰਗਦੇ ਹਸਾਉਂਦੇ ਹੋ ਸਾਹੋਂ ਸਾਹੀਂ ਜਾਂਦੇ ਨੇ ਪਤਾ ਨਾ ਜਵਾਕ

ਸੰਗਦੇ ਹਸਾਉਂਦੇ ਹੋ ਸਾਹੋਂ ਸਾਹੀਂ  ਜਾਂਦੇ ਨੇ
ਪਤਾ ਨਾ ਜਵਾਕਾਂ ਦੇ !`` ਨਾ ਚੱਕੇ" ਚਾਅ ਈ ਜਾਂਦੇ ਨੇ

ਜੋ ਆ ਖੜ੍ਹ ਜਾਂਦੇ ਕੋਲ ਓਨਾ ਮੋਹ ਓਹਨਾਂ ਨਾਲ ਨਾ
ਜਿੰਨਾ ਨਾਲ ਓਹਨਾਂ ਜੋ ਵੀ ਰਾਹੀ ਜਾਈ ਜਾਂਦੇ ਨੇ

ਮਾੜਾ ਕਿਵੇਂ ਆਖਾਂ ! ਤੂੰ ਥੋੜੀ ਵਾਟ ਤੇ ਲੰਘਾਈ ਏ ਨਾ
ਚੰਗਾ ਓਹਨਾਂ ਨਾਲੋਂ ਜੋ ਰੱਖ ਦਿਲ ਥਾਂ ਹੀ ਜਾਂਦੇ ਨੇ

ਨਾ ਭੁੱਲ ਜਾਣ ਦੇ ਸੰਵਾਦ ਜਿਹਨਾਂ ਨਾਲ ਸੀ
ਚੇਤੇ  ਭੁੱਲ ਭੁਲੇਖੇ ਓਹ ਵੀ  ਆਈ ਜਾਂਦੇ ਨੇ

©Harman Daska 
  #sugarcandy #ਕਵਿਤਾ #ਸ਼ਾਇਰੀ
harmandaska8098

Harman Daska

New Creator

sugarcandy #ਕਵਿਤਾ #ਸ਼ਾਇਰੀ

63 Views