Nojoto: Largest Storytelling Platform

ਜ਼ਹਿਰ ਸੀ ਇਸ਼ਕ ਤੇਰਾ ਪਰ ਹਾਂ ਇਹ ਜ਼ਹਿਰ ਪੀਤਾ ਮੈਂ। ਹੁਣ ਤ

ਜ਼ਹਿਰ ਸੀ ਇਸ਼ਕ ਤੇਰਾ
ਪਰ ਹਾਂ
ਇਹ ਜ਼ਹਿਰ ਪੀਤਾ ਮੈਂ।
ਹੁਣ ਤੂੰ ਪੁੱਛਦਾ
ਮੈਂ ਮਰੀ ਕਿਉਂ ਨੀ
ਕਿਉਂ ਕਿ ਇਸ਼ਕ ਕੀਤਾ ਮੈਂ।

©ਮਨpreet ਕੌਰ #nojotoishq #nojotopunjabi #nojotoshyari #nojotoLove #nojotowriters #nojotoquotes #nojotolife #nojotomout