ਅਸੀਂ ਆਪਣੀ ਜ਼ਿੰਦਗੀ ਦੇ ਅਧੂਰੇ ਟੁੱਟੇ ਖਵਾਬ ਹਾਂ। ਸਾਨੂੰ ਪੌਣ ਲਈ ਰੱਬ ਤੋਂ ਸੱਜਣਾ ਇਬਾਬਤ ਨਾ ਕਰ। ਅਸੀਂ ਟੁੱਟਕੇ ਖੁਦ ਨੂੰ ਬੜੀ ਮੁਸਕਿਲ ਸੰਭਾਲਿਆ ਹੈ। ਸਾਨੂੰ ਫੇਰ ਤੋਂ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਨਾ ਕਰ। ✍️RAVI✍️ #nojotopunjabishayri