ਕੁਛ ਵੀ ਟੋਲਣਾ ਫਰਲੋਨਾ ਨਹੀਂ ਰਹਿਗਿਆ ਦਿਲ ਵਿਚੋ। ਤੇਰੇ ਨਾਲ ਬੇਇੰਤਾਂ ਮੋਹਬੱਤ ਸਭ ਤੇਰੇ ਅੱਖਾਂ ਸਾਹਮਣੇ ਹੈ। ਅਸੀਂ ਤਾਂ ਹਰ ਇਮਤਿਹਾਨ ਤੋਂ ਗੁਜਰੇ ਹਾਂ ਤੈਨੂੰ ਪੌਣ ਲਈ। ਮੇਰੀ ਮੋਹਬੱਤ ਦੇ ਗੂੜ੍ਹੇ ਰੰਗ ਸੱਜਣਾ ਹੁਣ ਤੂੰ ਪਹਿਚਾਨਣੇ ਹੈ। ©ਰਵਿੰਦਰ ਸਿੰਘ (RAVI) #CannotLeave