Nojoto: Largest Storytelling Platform

ਜਿਸਨੁੰ ਅਸੀਂ ਚਾਹੀਦੇ ਸੀ ਉਸਨੂੰ ਖੋ ਲਿਆ, ਜੋ ਸਾਨੂੰ ਚਾਹੀਦ

ਜਿਸਨੁੰ ਅਸੀਂ ਚਾਹੀਦੇ ਸੀ ਉਸਨੂੰ ਖੋ ਲਿਆ,
ਜੋ ਸਾਨੂੰ ਚਾਹੀਦਾ ਸੀ ਉਸਨੂੰ ਖੋ ਲਿਆ
ਜੱਗੀ ਤੇਰੇ ਹਿੱਸੇ ਤਾਂ ਤਨਹਾਈ ਹੀ ਰਹਿ ਗਈ,
ਜਦੋਂ ਜੀ ਕੀਤਾ ਓਦੋਂ ਰੋ ਲਿਆ

©jaggi battey #battey

#Health
ਜਿਸਨੁੰ ਅਸੀਂ ਚਾਹੀਦੇ ਸੀ ਉਸਨੂੰ ਖੋ ਲਿਆ,
ਜੋ ਸਾਨੂੰ ਚਾਹੀਦਾ ਸੀ ਉਸਨੂੰ ਖੋ ਲਿਆ
ਜੱਗੀ ਤੇਰੇ ਹਿੱਸੇ ਤਾਂ ਤਨਹਾਈ ਹੀ ਰਹਿ ਗਈ,
ਜਦੋਂ ਜੀ ਕੀਤਾ ਓਦੋਂ ਰੋ ਲਿਆ

©jaggi battey #battey

#Health
jaggibattey8704

jaggi battey

New Creator