Nojoto: Largest Storytelling Platform

ਜੇ ਉਂਝ ਨੀ ਆ ਸਕਦਾ ਤੂੰਂ ਖ਼ੁਆਬਾਂ ਚ ਤੇ ਆਇਆ ਕਰ ਆਇਆ ਕਰ ਸੁ

ਜੇ ਉਂਝ ਨੀ ਆ ਸਕਦਾ ਤੂੰਂ
ਖ਼ੁਆਬਾਂ ਚ ਤੇ ਆਇਆ ਕਰ
ਆਇਆ ਕਰ ਸੁਪਨੇ ਵਿੱਲ ਵੀ ਤੂੰ
ਪਰ ਆ ਕੇ ਨਾਂਹ ਜਾਇਆ ਕਰ
ਬਹਿ ਚੰਨ ਨਾਲ ਗੱਲਾਂ ਕਰਦੇ ਆ
ਕਹਿ ਯਾਦ ਨੂੰ ਨਾਂਹ ਅਜਮਾਇਆ ਕਰ #ਐਵੇਂ ਹੀ
ਜੇ ਉਂਝ ਨੀ ਆ ਸਕਦਾ ਤੂੰਂ
ਖ਼ੁਆਬਾਂ ਚ ਤੇ ਆਇਆ ਕਰ
ਆਇਆ ਕਰ ਸੁਪਨੇ ਵਿੱਲ ਵੀ ਤੂੰ
ਪਰ ਆ ਕੇ ਨਾਂਹ ਜਾਇਆ ਕਰ
ਬਹਿ ਚੰਨ ਨਾਲ ਗੱਲਾਂ ਕਰਦੇ ਆ
ਕਹਿ ਯਾਦ ਨੂੰ ਨਾਂਹ ਅਜਮਾਇਆ ਕਰ #ਐਵੇਂ ਹੀ
preetluv7264

preet luv

New Creator