ਕਾਲੂ ਜੀ ਘਰ ਜਦ ਸਤਿਗੁਰੂ ਆਏ ਓਹਨਾਂ ਨੂੰ ਦੇਖ ਚੰਨ ਵੀ ਸ਼ਰਮਾਇਆ ਤ੍ਰਿਪਤਾ,ਨਾਨਕੀ ਦੀ ਅੱਖ ਦਾ ਤਾਰਾ ਸੁਲੱਖਣੀ ਜੀ ਨਾਲ ਗਿਆ ਵਿਹਾਇਆ ਭੁੱਖੇ ਸਾਧੂਆ ਨੂੰ ਭੋਜਨ ਸ਼ਕਾ ਕੇ ਸੱਚੇ ਸੌਦੇ ਦਾ ਪਾਠ ਪੜ੍ਹਾਇਆ ਚਾਰ ਉਦਾਸੀਆਂ ਕੀਤੀਆਂ ਨਾਲ ਮਰਦਾਨੇ ਜੱਗ ਤੋ ਵੈਰ ਭ੍ਰਮ ਮਿਟਾਇਆ ਪ੍ਰਕਾਸ਼ ਉਤਸਵ ਹੈ ਗੁਰੂ ਨਾਨਕ ਦਾ ਸੰਗਤ ਨੇ ਦਰਬਾਰ ਸਜਾਇਆ ਮਿਲ ਕੇ ਵਧਾਈ ਦੇਣ ਸਭ ਨੂੰ ਸਤਿਗੁਰੂ ਦਾ ਆਸ਼ੀਸ਼ ਹੈ ਪਾਇਆ ©Anita Mishra #gurupurab