Nojoto: Largest Storytelling Platform

#GuruNanakJayanti ਰੱਬਾ ਤੂੰ ਮੈਨੂੰ ਮੇਰੇ ਮੰਗਣ ਤੋ

#GuruNanakJayanti 

ਰੱਬਾ ਤੂੰ ਮੈਨੂੰ ਮੇਰੇ ਮੰਗਣ ਤੋਂ ਪਹਿਲਾ ਹੀ ਬਹੁਤ ਕੁਝ ਦਿੱਤਾ
ਮੈਨੂੰ ਨੀ ਲਗਦਾ ਮੈਨੂੰ ਮੇਰੇ ਲਈ ਕੁਝ ਮੰਗਣ ਦੀ ਲੋੜ ਹੈ 
ਬਸ ਮੇਰੇ ਦੋਸਤਾਂ ਨੂੰ ਅਤੇ ਓਹਨਾ ਦੇ ਪਰਿਵਾਰਾਂ ਨੂੰ 
ਸਰੀਰਕ ਤੰਦਰੁਸਤੀ ਅਤੇ ਉਨ੍ਹਾਂ ਦੀਆਂ
ਝੋਲੀਆਂ ਵਿਚ ਖੁਸ਼ੀਆਂ ਦੀ 
ਸੌਗਾਤ ਪਾ ਦੇਵੀਂ 

🙏 Guru Nanak jayanti 🙏
guri #Happy_Guru_Nanak_Jayanti 

 imankita . Neer Thakur sterling star Rinesha singh shilpa

guri6964021374980

Guri

Growing Creator