ਕਿਥੋਂ ਮੈ ਤੋੜ ਲੱਬਾਂ ਤੇਰੀ ਉਹ ਹਾਸੀ ਦਾ ਤੇਰਾ ਇਸ਼ਕ ਮਸ਼ੂਕਾ ਹਾਏ ਹੈ ਗੇੜ ਚੌਰਾਸੀ ਦਾ ਦਿਲ ਮਰਨਾਂ ਨਹੀਂ ਚਾਹੁੰਦਾ ਜਿੰਦ ਤੈਥੋਂ ਵਾਰੀ ਐ ਇੱਕ ਪੀੜ ਮੁਹੱਬਤ ਦੀ ਇੱਕ ਹਿਜ਼ਰ ਖ਼ੁਮਾਰੀ ਐ ਰਾਤਾਂ ਦੇ ਰਾਹੀ ਹਾਂ ਸੜਕਾਂ ਨਾਲ਼ ਯਾਰੀ ਐ 🙏 ਬੱਬੂ ਮਾਨ ਸਾਹਬ🙏 ਬਹੁਤ ਡੂੰਘਾ ਲਿਖਿਆ ਜੀ ਮਾਨ ਸਾਹਬ ਨੇ ਜੋ ਸਮਜ ਸਕਦੇ ਆ ਸਮਜ ਜੋ ਸਤਿ ਸ਼੍ਰੀ ਆਕਾਲ ਜੀ #ustaad g