Nojoto: Largest Storytelling Platform

ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ, ਮੋਹੱਬਤਾਂ ਜਤਾ ਲਵੇਂ

ਕਿਤੇ ਨੀ ਸ਼ਾਨੋ-ਸ਼ੌਕਤਾਂ ਜਾਂਦੀਆਂ,
 ਮੋਹੱਬਤਾਂ ਜਤਾ ਲਵੇਂ ਕਿੱਧਰੇ।
ਕਿਤੇ ਨੀ ਤੇਰਾ ਰੁਤਬਾ ਘਟਦਾ 
ਜੇ ਹੱਸ ਕੇ ਬੁਲਾ ਲਵੇਂ ਕਿੱਧਰੇ।

©Mr. StrAngerous
  ਰੁਤਬਾ । #strangerous #oslr #nojoto #punjabi #song #sartaj #rutba #shayri

ਰੁਤਬਾ । #strangerous #oslr nojoto #Punjabi song #sartaj #rutba #shayri #Song #Love

168 Views