Nojoto: Largest Storytelling Platform

sunset nature : ਗ਼ਜ਼ਲ ਝੁੱਗੀਆਂ ਨਾਲ ਜੋ ਲੜਿਆ ਸੂਰਜ। ਮਹਿ

sunset nature : ਗ਼ਜ਼ਲ

ਝੁੱਗੀਆਂ ਨਾਲ ਜੋ ਲੜਿਆ ਸੂਰਜ।
ਮਹਿਲਾਂ 'ਤੇ ਜਾ ਚੜ੍ਹਿਆ ਸੂਰਜ।

ਹਾਲੇ ਤੀਕ ਹਨੇਰਾ ਸਾਡੇ,
ਕਿਸਨੇ ਸਾਡਾ ਫੜਿਆ ਸੂਰਜ ?

ਸ਼ਾਹਾਂ ਦੇ ਘਰ ਭੱਜ ਭੱਜ ਜਾਂਦੈ,
ਸਾਡੇ ਘਰ ਨਈਂ ਵੜਿਆ ਸੂਰਜ।

ਰੱਬਾ ਸਾਡੇ ਹਿੱਸੇ ਦਾ ਦੱਸ,
ਕਿੱਥੇ ਦੂਜਾ ਘੜਿਆ ਸੂਰਜ।

ਕਿੱਥੇ ਧੁੱਪ ਬਰਾਬਰ ਦਿੰਦੈ ?
ਸਾਡੇ ਸਿਰ ਜੋ ਮੜ੍ਹਿਆ ਸੂਰਜ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia #please_like_share #comment💬
sunset nature : ਗ਼ਜ਼ਲ

ਝੁੱਗੀਆਂ ਨਾਲ ਜੋ ਲੜਿਆ ਸੂਰਜ।
ਮਹਿਲਾਂ 'ਤੇ ਜਾ ਚੜ੍ਹਿਆ ਸੂਰਜ।

ਹਾਲੇ ਤੀਕ ਹਨੇਰਾ ਸਾਡੇ,
ਕਿਸਨੇ ਸਾਡਾ ਫੜਿਆ ਸੂਰਜ ?

ਸ਼ਾਹਾਂ ਦੇ ਘਰ ਭੱਜ ਭੱਜ ਜਾਂਦੈ,
ਸਾਡੇ ਘਰ ਨਈਂ ਵੜਿਆ ਸੂਰਜ।

ਰੱਬਾ ਸਾਡੇ ਹਿੱਸੇ ਦਾ ਦੱਸ,
ਕਿੱਥੇ ਦੂਜਾ ਘੜਿਆ ਸੂਰਜ।

ਕਿੱਥੇ ਧੁੱਪ ਬਰਾਬਰ ਦਿੰਦੈ ?
ਸਾਡੇ ਸਿਰ ਜੋ ਮੜ੍ਹਿਆ ਸੂਰਜ।

ਬਿਸ਼ੰਬਰ ਅਵਾਂਖੀਆ, 9781825255

©Bishamber Awankhia #please_like_share #comment💬