Nojoto: Largest Storytelling Platform

ਪਿੰਡ ਦੀ ਓ ਸੱਜਰੀ ਸਵੇਰ ਨਹੀਓ ਭੁੱਲਣੀ ਤੜਕੇ ਜੇ ਬਾਣੀ ਨਾਲ

ਪਿੰਡ ਦੀ ਓ ਸੱਜਰੀ ਸਵੇਰ ਨਹੀਓ ਭੁੱਲਣੀ
ਤੜਕੇ ਜੇ ਬਾਣੀ ਨਾਲ ਅੱਖ ਜਦੋਂ ਖੁੱਲਣੀ
ਚਾ ਨਾਲ ਸੁਸਤੀ ਦਾ ਸੀ ਘੇਰਾ ਟੁੱਟ ਦਾ 
ਬਾਪੂ ਰਹਿੰਦਾ ਸੀ ਤੜਕੇ ਹੀ ਮੱਝਾਂ ਨੂੰ ਕੁੱਟ ਦਾ 
ਫਿਰਨੀ ਤੇ ਜਾ ਕੇ ਜਦੋਂ ਸੀ ਸੈਰ ਕਰਨੀ 
ਯਾਰਾ ਨਾਲ ਪਿੰਡ ਦੀ ਕੋਈ ਗੱਲ ਕਰਨੀ #ਪਿੰਡ ਦੀ ਸਵੇਰ #

#ਪਿੰਡ ਦੀ ਸਵੇਰ #