ਕਿੰਨੇ ਨੇ ਗ਼ਰੀਬ ਏਥੇ... ਕਿੰਨੇ ਜੀ ਲਾਚਾਰ ਐ......... ਕਿੰਨੇ ਪੜੇ ਲਿਖੇ ਫਿਰਦੇ ਨੇ ... ਤੇ ਕਿੰਨੇ ਬੇਰੋਜ਼ਗਾਰ ਐ.. ਕਈਆਂ ਨੂੰ ਨਾ ਰੋਟੀ ਮਿਲ਼ੇ ਤੇ ਕਈ ਨਸ਼ਿਆਂ ਚ ਲੱਗੇ ਐਨੀ ਭੁੱਖਮਰੀ ਹੋਗੀ ਦੇਸ਼ ਜਾਊ ਕਿਵੇਂ ਅੱਗੇ ਨਾਂ ਕੋਈ MP ਸਾਡਾ ਚੰਗਾ ਪੂਰਾ ਸਿਸਟਮ ਨਗ਼ਾ ਗ਼ਰੀਬ ਤਾਂ ਗ਼ਰੀਬ ਹੋਵੇ ਸ਼ਾਹੂਕਾਰ ਸ਼ਾਹੂਕਾਰ ਆ ਕੀਤਾ ਕੋਈ ਵੀ ਨੀ ਕੰਮ ਸਾਡਾ ਦੇਸ਼ ਸਾਰੇ ਖ਼ਗੇ ਜਿਹੜੇ ਦਿਨਾਂ ਚ ਸੀ ਮੰਗਦੇ ਉਹੀ ਦਿਨ ਨੇੜੇ ਆ ਗਏ ਕੋਈ ਗਰੀਬ ਦੀ ਨਾਂ ਸੁਣੇ ਸਭ ਲੁੱਟਣ ਚ ਮਾਹਰ ਆ ਕੀਤੇ ਮੁੜਕੇ ਨਾ ਆ ਜੇ ਜਿਹੜੀ ਹੁਣ ਸਰਕਾਰ ਐ ©Aman jassal #MothersDay2021 #Nojoto #nojotohindi #nojotopunjabi #PunjabiLyrics #SAD #ਗੁਫ਼ਤਗੂ #jassal