Nojoto: Largest Storytelling Platform

White ਤੂੰ ਮਾਣ ਜਿੰਨਾ ਤੇ ਕਰਦਾ ਏ ਖੰਡਣ ਬਣ ਜਾਣਾ ਤੇਰੇ ਮ

White ਤੂੰ ਮਾਣ ਜਿੰਨਾ ਤੇ ਕਰਦਾ ਏ 
ਖੰਡਣ ਬਣ ਜਾਣਾ ਤੇਰੇ ਮਹਿਲ ਮੋਨਾਰਿਆ ਨੇ
ਕਬਰ ਦੇ ਵਿੱਚ ਰੱਖ ਕੇ ਤੈਨੂੰ
ਅਲਵਿੱਦਾ ਕਹਿਣਾ ਤੇਰੇ ਜਾਨੋ ਪਿਆਰਿਆ ਨੇ
ਪੈਣੀ ਕੁਝ ਕ ਦਿਨਾ ਦੀ ਕਾਵਾ ਰੋਲੀ
ਫਿਰ ਭੁੱਲ ਜਾਣਾ ਵੇਖੀ ਤੈਨੂੰ ਸਾਰਿਆ ਨੇ//ਖਾਨ ਲੁਬਾਣੇ ਵਾਲਾ✍

©Khan Lubane Wala #Thinking
White ਤੂੰ ਮਾਣ ਜਿੰਨਾ ਤੇ ਕਰਦਾ ਏ 
ਖੰਡਣ ਬਣ ਜਾਣਾ ਤੇਰੇ ਮਹਿਲ ਮੋਨਾਰਿਆ ਨੇ
ਕਬਰ ਦੇ ਵਿੱਚ ਰੱਖ ਕੇ ਤੈਨੂੰ
ਅਲਵਿੱਦਾ ਕਹਿਣਾ ਤੇਰੇ ਜਾਨੋ ਪਿਆਰਿਆ ਨੇ
ਪੈਣੀ ਕੁਝ ਕ ਦਿਨਾ ਦੀ ਕਾਵਾ ਰੋਲੀ
ਫਿਰ ਭੁੱਲ ਜਾਣਾ ਵੇਖੀ ਤੈਨੂੰ ਸਾਰਿਆ ਨੇ//ਖਾਨ ਲੁਬਾਣੇ ਵਾਲਾ✍

©Khan Lubane Wala #Thinking