Nojoto: Largest Storytelling Platform

ਮੈਂ ਧੂੜ ਦਾ ਇਕ ਕਿਣਕਾ ਸਾਂ ਰੂੜੀ ਦੇ ਉੱਤੇ ਰਹਿੰਦਾ ਸਾਂ

ਮੈਂ ਧੂੜ ਦਾ ਇਕ ਕਿਣਕਾ ਸਾਂ 
ਰੂੜੀ  ਦੇ ਉੱਤੇ  ਰਹਿੰਦਾ ਸਾਂ 
ਜਦੋ ਲੱਗ ਗਿਆ ਜੁਤੀ ਉਹਦੀ
 ਦੇ ਤਲੇ ਦੇ ਨਾਲ 
ਹੁਣ ਮਹਿਲਾ ਦੇ ਵਿਚ ਰਹਿੰਦਾ ਹਾਂ 
ਉੱਠਦਾ ਬਹਿੰਦਾ ਹਾਂ ਉਹਦੇ ਨਾਲ 
ਤੇ ਉਹਨੂੰ ਹਰ ਦਮ ਤੱਕਦਾ ਰਹਿੰਦਾ ਹਾ
ਉਹਨੂੰ ਹਰ ਦਮ ਤੱਕਦਾ ਰਹਿੰਦਾ ਹਾਂ|| #eidmubarak 
#petermahla
#punjabi
#masihi
#cbristian fouji yaar mere Writer Amni A Story Harsh gupta jeevesh yadav masoom_ladka_09

petermahla7210

Peter Mahla

New Creator