Nojoto: Largest Storytelling Platform

ਆਸਮਾਨ ਵਿਚ ਚਮਕਦੇ ਤਾਰਿਆਂ ਨੇ ਬੱਦਲਾਂ ਵਿੱਚ ਖੋ ਜਾਣਾਂ ਅਗ

ਆਸਮਾਨ ਵਿਚ ਚਮਕਦੇ
ਤਾਰਿਆਂ ਨੇ ਬੱਦਲਾਂ ਵਿੱਚ ਖੋ ਜਾਣਾਂ 
ਅਗ ਨੇ ਵੀ ਰਾਖ ਨਾਲ ਮਿਲ
ਇਕੋ ਜਿਹੀ ਹੋ ਜਾਣਾਂ 
ਹੰਕਾਰਿਆ ਪਿਆ ਜਿਸ ਸਰੀਰ ਤੇ 
ਆਖਿਰ ਇਸ ਨੇ ਵੀ
ਮਿੱਟੀ ਮਿੱਟੀ ਹੋ ਜਾਣਾਂ Asmaan vich chamkde 
Tareyan ne badla vich kho jana
Agg ne v rakh naal mill
Ikko jahi ho jana
Hnkareya peya jis sareer te 
Akhir isne v mitti mitti ho jana.❤
ਆਸਮਾਨ ਵਿਚ ਚਮਕਦੇ
ਤਾਰਿਆਂ ਨੇ ਬੱਦਲਾਂ ਵਿੱਚ ਖੋ ਜਾਣਾਂ 
ਅਗ ਨੇ ਵੀ ਰਾਖ ਨਾਲ ਮਿਲ
ਇਕੋ ਜਿਹੀ ਹੋ ਜਾਣਾਂ 
ਹੰਕਾਰਿਆ ਪਿਆ ਜਿਸ ਸਰੀਰ ਤੇ 
ਆਖਿਰ ਇਸ ਨੇ ਵੀ
ਮਿੱਟੀ ਮਿੱਟੀ ਹੋ ਜਾਣਾਂ Asmaan vich chamkde 
Tareyan ne badla vich kho jana
Agg ne v rakh naal mill
Ikko jahi ho jana
Hnkareya peya jis sareer te 
Akhir isne v mitti mitti ho jana.❤