Nojoto: Largest Storytelling Platform

ਜਦ ਕਦੀ ਪਿਆਰ ਦਿਆਂ ਮਾਰਿਆਂ ਦੀ ਬਾਤ ਪਵੇ ਦਿਲ ਦੇ ਖ਼ੇਮੇ 'ਚ

ਜਦ ਕਦੀ ਪਿਆਰ ਦਿਆਂ ਮਾਰਿਆਂ ਦੀ ਬਾਤ ਪਵੇ
ਦਿਲ ਦੇ ਖ਼ੇਮੇ 'ਚ ਤੇਰੇ ਲਾਰਿਆਂ ਦੀ ਬਾਤ ਪਵੇ

ਲਾਟ ਵਿਚ ਸੜਦੇ ਪਤੰਗੇ ਨੇ ਕੀ ਲੈਣਾ ਹੈ ਭਲ਼ਾ?
ਬਾਤ ਚਾਨਣ ਦੀ ਕਿ ਲਿਸ਼ਕਾਰਿਆਂ ਦੀ ਬਾਤ ਪਵੇ

~ਮੁਕੇਸ਼ ਆਲਮ legendary poet Mukesh aalam sir🙏

Mukesh aalam is a prolific poet, who writes in urdu and punjabi in equal intensities.

#nojotopunjabi #nojoto #quotes #poetry #punjabipoetry #punjab #legend #mukeshaalam #aalam