Nojoto: Largest Storytelling Platform

ਇਹਨਾਂ ਥਕਿਆ ਨਾ ਕਰ ਤੂੰ ਹਾਲੇ ਤੇਰੇ ਤੋਂ ਬਹੁਤ ਕੰਮ ਲੈਣੇ ਆ

ਇਹਨਾਂ ਥਕਿਆ ਨਾ ਕਰ ਤੂੰ ਹਾਲੇ ਤੇਰੇ ਤੋਂ ਬਹੁਤ ਕੰਮ ਲੈਣੇ ਆ ,
 ਇਹ ਦੁਨੀਆ ਦੇ ਝੂੜ ਝਮੇਲੇ ਤਾਂ ਇਦਾਂ ਹੀ ਚਲਦੇ ਰਹਿਣੇ ਆ , 
ਫਿਕਰਾਂ ਦੇ ਟੋਲ ਨੂੰ ਲਾਹਕੇ ਸੁਟ ਦੇ ਪਰਾਂ
ਵਖਤ ਨਾਲ ਸਭ ਹਾਸਿਲ ਹੋ ਜਾਂਦਾ , ਭਰੋਸਾ ਰਖ ਡਰਿਆ ਨਾ ਕਰ ,
 ਕਿ ਹੋਜੂ ਹੁਣ ਜੋ ਨਵਾਂ ਜੋ ਪਹਿਲਾਂ ਕਦੇ ਨਹੀਂ ਹੋਇਆ , 
ਮੰਨ ਨੂੰ ਇਕ ਥਾਂ ਤੇ ਕਠਾ ਕਰ ਕੇ ਰਖਲੈ , 
ਬਹੁਤਾ ਉਡਨ ਨਾ ਦੇ ,
 ਇਹ ਪਖ ਨਹੀਂ ਪੂਰਦਾ ,
 ਇਹਨੂੰ ਰੋਕ ਲੈ , 
ਚਲ ਇਕ ਵਾਰ ਫੇਰ ਸੋਚ ਲੈ , 
                          vv @happy taranwaliya..✍🏽 #Sukhrakhinanka
#happy_taranwaliya..✍🏽 Vallika Poet Aisha Kalavati Kumari Lipika Jain Ruchi Rohella